Contact for Advertising

Contact for Advertising

Latest News

शुक्रवार, 1 सितंबर 2023

ਸਿਹਤ ਵਿਭਾਗ ਨੇ ਖਨੌਰੀ ਵਿਖੇ ਐਂਟੀ ਡੇਂਗੂ ਕੰਪੇਨ ਕੀਤੀ , ਲਾਰਵਾ ਮਿਲਣ ਤੇ ਕੱੱਟੇ ਚਲਾਣ

 ਸਿਹਤ ਵਿਭਾਗ ਨੇ ਖਨੌਰੀ ਵਿਖੇ ਐਂਟੀ ਡੇਂਗੂ ਕੰਪੇਨ ਕੀਤੀ , ਲਾਰਵਾ ਮਿਲਣ ਤੇ ਕੱੱਟੇ ਚਲਾਣ


   ਕਮਲੇਸ਼ ਗੋਇਲ ਖਨੌਰੀ 

 ਖਨੌਰੀ -1 ਸਤੰਬਰ - ਸਿਵਲ ਸਰਜਨ ਸੰਗਰੂਰ ਡਾ ਪਰਮਿੰਦਰ ਕੌਰ ਅਤੇ Smo ਬਲਵਿੰਦਰ ਸਿੰਘ ਭੱਟੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਅੱਜ ਖਨੌਰੀ ਮੰਡੀ ਦੇ ਵਿਚ ਟਰੱਕ ਮਾਰਕੀਟ ,ਬੱਸ ਸਟੈਂਡ ਅਤੇ ਸੀਨੀਅਰ ਸੈਕੰਡਰੀ ਸਕੂਲ ਲੜਕੇ ਵਿਚ ਜਾ ਕੇ ਐਂਟੀ ਡੇਂਗੂ ਕੰਪੈਨ ਕੀਤੀ ਗਈ ,ਜਿਸ ਵਿਚ ਕੂਲਰ ,ਫਰਿੱਜ ਦੀ ਟਰੇ,ਕੰਟੇਨਰ ,ਪਾਣੀ ਦੀਆਂ ਹੋਦੀਆੱ ਚੈਕ ਕੀਤੀ ਗਈ । ਜਿਸ ਵਿੱਚ ਡੇਂਗੁ ਦਾ ਲਾਰਵਾ ਮਿਲਿਆ ਅਤੇ ਮੌਕੇ ਤੇ ਚਲਾਨ ਕਟੇ ਗਏ । ਲੋਕਾਂ ਨੂੰ ਸਿਹਤ ਸਬੰਧੀ ਜਾਗਰੂਕ ਕੀਤਾ ਗਿਆ । ਪੰਪ ਲੈਟ ਅਤੇ ਪੋਸਟਰ ਵੰਡੇ ਗਏ ।ਇਸ ਮੌਕੇ ਤੇ ਸੰਜੀਵ ਕੁਮਾਰ ਸੀਨੀਅਰ ਇੰਸਪੈਕਟਰ ,ਜਗਸੀਰ ਸਿੰਘ ,ਸ਼ਮਸ਼ੇਰ ਸਿੰਘ,ਮਨੀ ਰਾਮ ,ਮਨਜੀਤ ਸਿੰਘ,ਸਤਪਾਲ,ਦਰਸ਼ਨ ਸਿੰਘ,ਬਲਕਾਰ ਸਿੰਘ ਆਦਿ ਹਾਜਿਰ ਸਨ ।

 ਸਿਹਤ ਵਿਭਾਗ ਨੇ ਖਨੌਰੀ ਵਿਖੇ ਐਂਟੀ ਡੇਂਗੂ ਕੰਪੇਨ ਕੀਤੀ , ਲਾਰਵਾ ਮਿਲਣ ਤੇ ਕੱੱਟੇ ਚਲਾਣ
  • Title : ਸਿਹਤ ਵਿਭਾਗ ਨੇ ਖਨੌਰੀ ਵਿਖੇ ਐਂਟੀ ਡੇਂਗੂ ਕੰਪੇਨ ਕੀਤੀ , ਲਾਰਵਾ ਮਿਲਣ ਤੇ ਕੱੱਟੇ ਚਲਾਣ
  • Posted by :
  • Date : सितंबर 01, 2023
  • Labels :
  • Blogger Comments
  • Facebook Comments

0 comments:

एक टिप्पणी भेजें

Top