Contact for Advertising

Contact for Advertising

Latest News

शुक्रवार, 1 सितंबर 2023

ਅਨਦਾਨਾ ਸਕੂਲ ਦੀਆਂ ਕੁੜੀਆਂ ਨੇ ਲਾਈ ਗੋਲਡ ਮੈਡਲਾਂ ਦੀ ਝੜੀ

 ਅਨਦਾਨਾ ਸਕੂਲ ਦੀਆਂ  ਕੁੜੀਆਂ  ਨੇ ਲਾਈ ਗੋਲਡ ਮੈਡਲਾਂ ਦੀ ਝੜੀ

   ਕਮਲੇਸ਼ ਗੋਇਲ ਖਨੌਰੀ 

  ਖਨੌਰੀ 1 ਸਤੰਬਰ -

ਅੱਜ ਸੁਨਾਮ ਵਿਖੇ ਜ਼ਿਲ੍ਹਾ ਪੱਧਰੀ ਸਕੂਲੀ ਪਾਵਰ ਲਿਫਟਿੰਗ ਦੀਆਂ ਖੇਡਾਂ ਕਰਵਾਈਆਂ ਗਈਆਂ ਜਿਸ ਵਿੱਚ ਸਵਾਮੀ ਵਿਵੇਕਾਨੰਦ ਇੰਟਰਨੈਸ਼ਨਲ ਹਾਈ ਸਕੂਲ 🏫ਅਨਦਾਨਾ ਵਲੋਂ ਕੋਚ ਜਗਪਾਲ (ਜੱਗੀ) ਦੁਆਰਾ ਦਿੱਤੀ ਕੋਚਿੰਗ ਸਦਕਾ 12 ਕੁੜੀਆਂ ਨੇ ਪਾਵਰ ਲਿਫਟਿੰਗ ਵਿਚ ਹਿੱਸਾ ਲਿਆ ਜਿਨ੍ਹਾਂ ਵਿੱਚੋਂ 11 ਕੁੜੀਆਂ ਨੇ ਗੋਲਡ ਮੈਡਲ ਅਤੇ 01 ਕੁੜੀ ਨੇ ਸਿਲਵਰ ਮੈਡਲ ਜਿੱਤ ਕੇ ਗੋਲਡ ਮੈਡਲਾਂ ਦੀ ਝੜੀ ਲਗਾ ਦਿੱਤੀ ਅਤੇ ਆਪਣੇ ਸਕੂਲ ਦਾ, ਆਪਣੇ ਬੰਗਾਂ ਜੋਨ ਦਾ ਅਤੇ ਮਾਤਾ ਪਿਤਾ ਦਾ ਨਾਮ ਰੌਸ਼ਨ ਕੀਤਾ।

ਅਨਦਾਨਾ ਸਕੂਲ ਦੀਆਂ  ਕੁੜੀਆਂ  ਨੇ ਲਾਈ ਗੋਲਡ ਮੈਡਲਾਂ ਦੀ ਝੜੀ
  • Title : ਅਨਦਾਨਾ ਸਕੂਲ ਦੀਆਂ ਕੁੜੀਆਂ ਨੇ ਲਾਈ ਗੋਲਡ ਮੈਡਲਾਂ ਦੀ ਝੜੀ
  • Posted by :
  • Date : सितंबर 01, 2023
  • Labels :
  • Blogger Comments
  • Facebook Comments

0 comments:

एक टिप्पणी भेजें

Top