ਡੀ.ਏ.ਵੀ ਸਕੂਲ ਮੂਨਕ ਵਿੱਚ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਲਗਾਈਆ ਬਲੱਡ ਕੈਂਪ
ਪੀ.ਐਲ.ਵੀ ਦਾਰਾ ਸਿੰਘ ਸਬ ਡਵੀਜ਼ਨ ਕੋਰਟ ਮੂਨਕ.
ਕਮਲੇਸ਼ ਗੋਇਲ ਖਨੌਰੀ
ਖਨੌਰੀ 12 ਸਤੰਬਰ - ਨੈਸ਼ਨਲ ਲੀਗਲ ਸਰਵਿਸਜ ਅਥਾਰਟੀ ਸੰਗਰੂਰ ਸੈਕਟਰੀ ਸ੍ਰੀ. ਪੀ. ਐਸ. ਕਲੇਕਾ ਅਤੇ ਜਿਲ੍ਹਾ ਕਾਨੂੰਨੀ ਸੇਵਵਾ ਅਥਾਰਟੀ ਦੇ ਚੇਅਰਪਸਨ ਸਬ ਡਵੀਜ਼ਨ ਕੋਰਟ ਮੂਨਕ ਦੇ ਜੱਜ ਮੈਡਮ ਇੰਦੂ ਬਾਲਾ ਜੀ ਡੀ.ਏ.ਵੀ. ਸਕੂਲ ਮੂਨਕ ਵਿਚ ਬਲੱਡ ਕੈਂਪ ਲਗਾਈਆ ਗਿਆ ਜਿਸ ਵਿਚ ਸਕੂਲ ਦੇ ਪ੍ਰਿੰਸੀਪਲ ਅਤੇ ਸਬ ਡਵੀਜ਼ਨ ਕੋਰਟ ਮੂਨਕ ਵਲੋਂ ਪ੍ਰੈਜੀਡੈਂਟ ਅਵਿਨਾਸ਼ ਜੋਸ਼ੀ ਐਡਵੋਕੇਟ, ਫ਼ਰੰਟ ਆਫਿਸ ਪੀ.ਐਲ.ਵੀ ਦਾਰਾ ਸਿੰਘ, ਅਸਿਸਟੈਂਟ ਗੁਰਪ੍ਰੀਤ ਸਿੰਘ, ਐਡੋਕੇਟ ਸਾਹਿਲ ਗੋੲਲ ਆਦਿ ਨੇ ਬਲੱਡ ਕੈਂਪ ਬਾਰੇ ਜਾਣਕਾਰੀ ਦਿੱਤੀ।
0 comments:
एक टिप्पणी भेजें