ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸੰਗਰੂਰ ਵੱਲੋਂ ਨਸ਼ਿਆਂ ਖ਼ਿਲਾਫ਼ ਕੱਢੀ ਰੈਲੀ
ਕਮਲੇਸ਼ ਗੋਇਲ ਖਨੌਰੀ
ਮੂਨਕ 1 ਨਵੰਬਰ - ਮੂਣਕ ਸ਼ਹਿਰ ਵਿੱਚ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸੰਗਰੂਰ ਸਕੱਤਰ ਸ੍ਰੀ ਪ੍ਰਭਜੋਤ ਸਿੰਘ ਕਾਲੇਕਾ ਜੀ ਦੀ ਰਹਿਨੁਮਾਈ ਹੇਠ ਮੈਡਮ ਇੰਦੂ ਬਾਲਾ ਚੇਅਰਪਰਸਨ ਲੀਗਲ ਸੇਵਾਵਾਂ ਅਥਾਰਟੀ ਮੂਨਕ ਅਤੇ ਸ਼੍ਰੀ ਗੁਰਿੰਦਰਪਾਲ ਸਿੰਘ ਜੁਡਸੀਆਲ ਮੈਜਿਸਟਰੇਟ ਮੂਨਕ, ਸਰਦਾਰ ਸੂਬਾ ਸਿੰਘ, ਐਸ ਡੀ ਐਮ ਮੂਨਕ ਡੀ. ਐਸ.ਪੀ. ਪਰਮਿੰਦਰ ਸਿੰਘ, SHO ਸੁਰਿੰਦਰ ਸਿੰਘ ਭੱਲਾ ਮੂਨਕ, ਅਵੀਨਾਸ਼ ਜੋਸ਼ੀ ਪ੍ਰੈਜ਼ੀਡੈਂਟ ਸਾਰੀ ਬਾਰ ਐਸੋਸੀਏਸ਼ਨ ਮੂਨਕ, ਐਡਵੋਕੇਟ ਸਾਹਿਲ ਗੋਇਲ, ਪੀ. ਐਲ.ਵੀ, ਵੈਲਫ਼ੇਅਰ ਐੱਸੀਏਸ਼ਨ ਆਦਿ ਸ਼ਾਮਲ ਹੋਏ ਜਿਨਾ ਦੁਆਰਾ ਮੂਨਕ ਤਾਲਿਬ ਚੌਂਕ ਤੋਂ ਲੇਕਰ ਡੀ. ਏ.ਵੀ. ਸਕੂਲ ਨਸ਼ਾ ਮੁਕਤ ਰੈਲੀ ਦੁਆਰਾ ਲੋਕਾਂ ਨੂੰ ਜਾਗਰੂਕ ਕੀਤਾ ਗਿਆ DAV school ਦੇ ਆਡੀਟੋਰੀਅਮ ਵਿਚ ਸਕੂਲੀ ਬੱਚਿਆਂ ਨੇ ਨਸ਼ਿਆਂ ਬਾਰੇ ਜਾਣਕਾਰੀ ਦਿੱਤੀ ਅਤੇ ਨਸ਼ਿਆਂ ਖ਼ਿਲਾਫ਼ ਜਾਣਕਾਰੀ ਦੇਣ ਲਈ ਪੀ. ਐੱਸ ਕਾਲੇਕਾ. ਵਲੋਂ ਹੈਲਪ ਲਾਈਨ ਨੰਬਰ ਵੀ ਸਾਂਝਾ ਕੀਤਾ ਗਿਆ ਆਖਿਰ ਵਿਚ ਪ੍ਰੇਮਪਾਲ ਐਡੋਕੇਟ ਦੁਆਰਾ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ । ਰਾਸ਼ਟਰੀ ਗੀਤ ਦੁਆਰਾ ਇਸ ਪ੍ਰੋਗਰਾਮ ਦੀ ਸਮਾਪਤੀ ਹੋਈ।
0 comments:
एक टिप्पणी भेजें