ਖਨੌਰੀ ਵਿਖੇ ਭਗਤ ਬਾਬਾ ਨਾਮਦੇਵ ਜੀ ਦਾ ਜਨਮ ਦਿਨ ਮਨਾਇਆ
ਕਮਲੇਸ਼ ਗੋਇਲ ਖਨੌਰੀ
ਖਨੌਰੀ 05 ਨਵੰਬਰ - ਭਗਤ ਬਾਬਾ ਨਾਮਦੇਵ ਜੀ ਦੇ ਜਨਮਦਿਨ ਨੂੰ ਮੁੱਖ ਰੱਖਦੇ ਹੋਏ ਨਾਮਦੇਵ ਧਰਮਸ਼ਾਲਾ ਖਨੌਰੀ ਵਿੱਚ ਸੁਖਮਣੀ ਸਾਹਿਬ ਦੇ ਪਾਠਾਂ ਦੇ ਭੋਗ ਪਾਏ ਗਏ ਅਤੇ ਕੜਾਹ ਪ੍ਰਸ਼ਾਦ ਦਾ ਲੰਗਰ ਵਰਤਿਆ , ਸੰਗਤਾਂ ਨੇ ਭਗਤ ਨਾਮਦੇਵ ਦੇ ਜਨਮ ਦੇ ਸੰਬੰਧ ਵਿੱਚ ਗੁਰੂ ਦੀਆਂ ਸਾਖੀਆਂ ਸੁਣੀਆਂ l ਇਸ ਮੌਕੇ ਤੇ ਗੁਲਾਬ ਸਿੰਘ ਬੇਦੀ ਸੁਖਵਿੰਦਰ ਸਿੰਘ ਬੇਦੀ ਰਾਜਵਿੰਦਰ ਸਿੰਘ ਬੇਦੀ ਕਰਮਜੀਤ ਸਿੰਘ ਦੇਦ ਲਖਵਿੰਦਰ ਸਿੰਘ ਬਿੰਦੂ ਬੇਦੀ ਫੈਰੀ ਬੇਦੀ ਸਵਿੰਦਰ ਸਿੰਘ ਬੇਦੀ ਮਲਕੀਤ ਸਿੰਘ ਬੇਦੀ ਜਗਰੂਪ ਸਿੰਘ ਬੇਦੀ ਹਾਜਿਰ ਸਨ ।
0 comments:
एक टिप्पणी भेजें