ਸਰਕਾਰੀ ਪ੍ਰਾਇਮਰੀ ਸਕੂਲ ਸੱਤੋਵਾਲ ਵਿਖੇ ਮਨਾਇਆ ਦਿਵਾਲੀ ਦਾ ਤਿਉਹਾਰ
ਕਮਲੇਸ਼ ਗੋਇਲ ਖਨੌਰੀ ਖਨੌਰੀ 10 ਨਵੰਬਰ - ਸਰਕਾਰੀ ਪ੍ਰਾਇਮਰੀ ਸਕੂਲ ਸੱਤੋਵਾਲ ਬਲਾਕ ਮਾਂਗਟ -2 ਵਿੱਚ ਸੀ.ਐਚ.ਟੀ. ਮੈਮ ਮਨੀਸ਼ਾ ਭਾਟੀਆ ਜੀ ਅਤੇ ਸਮੂਹ ਸਕੂਲ ਸਟਾਫ ਕਿਰਨ ਰਾਣੀ, ਦੀਪਤੀ ਰਾਣੀ, ਬਲਜੀਤ ਕੌਰ ਅਤੇ ਬੱਚਿਆਂ ਦੁਆਰਾ ਦਿਵਾਲੀ ਦਾ ਤਿਉਹਾਰ ਮਨਾਇਆ ਗਿਆ। ਬੱਚਿਆਂ ਕੋਲੋਂ ਦੀਵੇ ਡੈਕੋਰੇਸ਼ਨ ਕਰਵਾਏ ਗਏ ਅਤੇ ਚਾਰਟ ਬਣਵਾਏ ਗਏ। ਬੱਚਿਆਂ ਨੇ ਬੜੇ ਹੀ ਉਤਸਾਹ ਨਾਲ ਡੀਵੇ ਡੈਕੋਰੇਟ ਕੀਤੇ ਅਤੇ ਦੀਵੇ ਸਜਾਏ ਅਤੇ ਸਾਰਿਆਂ ਨੇ ਹੀ ਖੁਸ਼ੀ ਨਾਲ ਆਨੰਦ ਮਾਣਿਆ।
0 comments:
एक टिप्पणी भेजें