Contact for Advertising

Contact for Advertising

Latest News

सोमवार, 18 दिसंबर 2023

ਧਨੌਲਾ ਸ਼ਹਿਰ ਦੀ ਤੇ ਧਨੌਲਾ ਗਰਿੱਡ ਤੋਂ ਚੱਲਦੇ ਪਿੰਡਾਂ ਦੀ ਬਿਜਲੀ 19 ਦਸੰਬਰ ਦਿਨ ਮੰਗਲਵਾਰ ਨੂੰ ਰਹੇਗੀ ਬਂਦ

 ਧਨੌਲਾ ਸ਼ਹਿਰ ਦੀ ਤੇ ਧਨੌਲਾ ਗਰਿੱਡ ਤੋਂ ਚੱਲਦੇ ਪਿੰਡਾਂ ਦੀ ਬਿਜਲੀ   19 ਦਸੰਬਰ  ਦਿਨ  ਮੰਗਲਵਾਰ  ਨੂੰ ਰਹੇਗੀ ਬਂਦ


ਸੰਜੀਵ ਗਰਗ ਕਾਲੀ 

ਧਨੌਲਾ ਮੰਡੀ, 18 ਦਸੰਬਰ : ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ, ਸ/ਡ ਧਨੌਲਾ -1  ਐਸਡੀਓ ਮਲਕੀਤ ਸਿੰਘ ਜੇਈ ਜਗਦੀਪ ਸਿੰਘ ਅਤੇ  ਸ/ ਡ ਧਨੌਲਾ-2  ਦੇ ਐੱਸਡੀਓ ਇੰਜ. ਇੰਦਰਜੀਤ ਸਿੰਘ  ਅਤੇ ਜੇ,ਈ ਅਮਰਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ  ਧਨੌਲਾ ਦੇ 220 ਕੇ ਵੀ ਗਰਿੱਡ ਦੀ ਜ਼ਰੂਰੀ ਮੇਨਟੀਨੈਂਸ ਕਰਨ ਲਈ 

 ਮਿਤੀ 19/.12/2023 ਨੂੰ ਸਵੇਰੇ 10:00 ਵਜੇ ਤੋਂ ਸ਼ਾਮ 4:00 ਵਜੇ ਤੱਕ 220 ਕੇਵੀ ਗਰਿੱਡ ਧਨੌਲਾ ਤੋਂ ਚੱਲਦੇ  ਧਨੌਲਾ ਸ਼ਹਿਰ ਤੋ ਇਲਾਵਾ ਮਾਨਾਪਿੰਡੀ, ਭੈਣੀ ਜੱਸਾ, ਫਤਿਹਗੜ੍ਹ ਛੰਨਾ,ਜਵੰਧਾ ਪਿੰਡੀ ,ਅਸਪਾਲ ਕਲਾਂ,, ਅਸਪਾਲ ਖੁਰਦ ,,ਕਾਲੇਕੇ ,,ਬਦਰਾ,, ਭੈਣੀ ਫੱਤਾ ,,ਕੋਟਦੁੱਨਾਂ ,,ਰਾਜੀਆ,, ਪੰਧੇਰ ,, ਸਪਲਾਈ ਬੰਦ ਰਹੇਗੀ ਜੀ ।


 ਸੋ ਸਾਰੇ ਵੀਰਾਂ, ਭੈਣਾਂ ਅਤੇ ਪਿੰਡ ਵਾਸੀਆਂ ਨੂੰ ਅਪੀਲ ਹੈ  ਕਿ ਆਪੋ ਆਪਣੇ ਪ੍ਰਬੰਧ ਪਹਿਲਾਂ ਕਰ ਲੈਣ।


ਇਸ ਸੂਚਨਾ ਨੂੰ ਵੱਧ ਤੋ ਵੱਧ ਸ਼ੇਅਰ ਕਰੋ ਤਾਂ ਕਿ ਸ਼ਹਿਰ ਵਾਸੀਆਂ, ਇਸ ਪਿੰਡਾਂ ਦੇ ਲੋਕਾਂ , ਵੀਰਾਂ,, ਭੈਣਾਂ,, ਭਰਾਵਾਂ ਨੂੰ ਪਤਾ ਲੱਗ ਸਕੇ ਜਿਸ ਨਾਲ ਉਹ ਆਪਣੇ ਪ੍ਰਬੰਧ ਪਹਿਲਾਂ ਕਰ ਸਕਣ।


 ਧਨੌਲਾ ਮੰਡੀ ਤੋਂ ਸੰਜੀਵ ਗਰਗ ਕਾਲੀ ਦੀ ਰਿਪੋਰਟ

 ਧਨੌਲਾ ਸ਼ਹਿਰ ਦੀ ਤੇ ਧਨੌਲਾ ਗਰਿੱਡ ਤੋਂ ਚੱਲਦੇ ਪਿੰਡਾਂ ਦੀ ਬਿਜਲੀ   19 ਦਸੰਬਰ  ਦਿਨ  ਮੰਗਲਵਾਰ  ਨੂੰ ਰਹੇਗੀ ਬਂਦ
  • Title : ਧਨੌਲਾ ਸ਼ਹਿਰ ਦੀ ਤੇ ਧਨੌਲਾ ਗਰਿੱਡ ਤੋਂ ਚੱਲਦੇ ਪਿੰਡਾਂ ਦੀ ਬਿਜਲੀ 19 ਦਸੰਬਰ ਦਿਨ ਮੰਗਲਵਾਰ ਨੂੰ ਰਹੇਗੀ ਬਂਦ
  • Posted by :
  • Date : दिसंबर 18, 2023
  • Labels :
  • Blogger Comments
  • Facebook Comments

0 comments:

एक टिप्पणी भेजें

Top