Contact for Advertising

Contact for Advertising

Latest News

सोमवार, 25 दिसंबर 2023

ਬੰਦਾ ਬੰਦੇ ਦੀ ਦਾਰੂ’ ਲੋਕ ਅਰਪਣ 31 ਦਸੰਬਰ ਨੂੰ

 ‘ਬੰਦਾ ਬੰਦੇ ਦੀ ਦਾਰੂ’ ਲੋਕ ਅਰਪਣ 31 ਦਸੰਬਰ ਨੂੰ

   ਕਮਲੇਸ਼ ਗੋਇਲ ਖਨੌਰੀ 

ਸੰਗਰੂਰ, 25 ਦਸੰਬਰ - ਮਾਲਵਾ ਲਿਖਾਰੀ ਸਭਾ ਸੰਗਰੂਰ (ਰਜਿ:) ਵੱਲੋਂ 31 ਦਸੰਬਰ ਦਿਨ ਐਤਵਾਰ ਨੂੰ ਸਵੇਰੇ ਸਹੀ 10:00 ਵਜੇ ਧਰਮਸ਼ਾਲਾ ਬਾਬਾ ਹਿੰਮਤ ਸਿੰਘ, ਸਾਹਮਣੇ ਬੱਸ ਅੱਡਾ ਸੰਗਰੂਰ ਵਿਖੇ ਆਪਣਾ ਮਹੀਨਾਵਾਰ ਸਾਹਿਤਕ ਸਮਾਗਮ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਨਾਮਵਰ ਲੇਖਕ ਸੁਰਜੀਤ ਸਿੰਘ ਮੌਜੀ ਦਾ ਕਾਵਿ-ਸੰਗ੍ਰਹਿ ‘ਬੰਦਾ ਬੰਦੇ ਦੀ ਦਾਰੂ’ ਲੋਕ ਅਰਪਣ ਕੀਤਾ ਜਾਵੇਗਾ। ਇਸ ਸਮਾਗਮ ਦੀ ਪ੍ਰਧਾਨਗੀ ਉੱਘੇ ਸਾਹਿਤਕਾਰ ਡਾ. ਤੇਜਾ ਸਿੰਘ ਤਿਲਕ ਕਰਨਗੇ ਅਤੇ ਸੂਬਾਈ ਪੈਨਸ਼ਨਰ ਆਗੂ ਸ੍ਰੀ ਰਾਜ ਕੁਮਾਰ ਅਰੋੜਾ ਮੁੱਖ ਮਹਿਮਾਨ ਵਜੋਂ ਸਾਮਲ ਹੋਣਗੇ। ਸਭਾ ਦੇ ਪ੍ਰੈੱਸ ਸਕੱਤਰ ਅਮਨ ਜੱਖਲਾਂ ਨੇ ਦੱਸਿਆ ਕਿ ਇਸ ਮੌਕੇ ਸਾਹਿਬਜ਼ਾਦਿਆਂ ਨੂੰ ਸਮਰਪਿਤ ਕਵੀ ਦਰਬਾਰ ਵੀ ਹੋਵੇਗਾ।

ਬੰਦਾ ਬੰਦੇ ਦੀ ਦਾਰੂ’ ਲੋਕ ਅਰਪਣ 31 ਦਸੰਬਰ ਨੂੰ
  • Title : ਬੰਦਾ ਬੰਦੇ ਦੀ ਦਾਰੂ’ ਲੋਕ ਅਰਪਣ 31 ਦਸੰਬਰ ਨੂੰ
  • Posted by :
  • Date : दिसंबर 25, 2023
  • Labels :
  • Blogger Comments
  • Facebook Comments

0 comments:

एक टिप्पणी भेजें

Top