Contact for Advertising

Contact for Advertising

Latest News

शनिवार, 16 दिसंबर 2023

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਨਦਾਨਾ ਵਿਖੇ ਮਾਪੇ ਅਧਿਆਪਕ ਦੀ ਹੋਈ ਮਿਲਨੀ

 ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਨਦਾਨਾ ਵਿਖੇ ਮਾਪੇ ਅਧਿਆਪਕ ਦੀ ਹੋਈ ਮਿਲਨੀ


       

   ਕਮਲੇਸ. ਗੋਇਲ ਖਨੌਰੀ 

    ਖਨੌਰੀ 16 ਦਸੰਬਰ       ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਨਦਾਨਾ ਵਿਖੇ ਮਾਪੇ ਅਧਿਆਪਕ ਮਿਲਣੀ ਕਰਵਾਈ ਗਈ। ਜਿਸ ਵਿੱਚ ਮਾਪਿਆਂ ਨੇ ਵੱਧ ਚੜ ਕੇ ਆਪਣਾ ਸਹਿਯੋਗ ਦਿਖਾਇਆ।ਮਾਪਿਆਂ ਨੂੰ ਉਹਨਾਂ ਦੇ ਬੱਚਿਆਂ ਦੀ ਕਾਰਗੁਜ਼ਾਰੀ,ਮਿਸ਼ਨ ਸਮਰੱਥ,ਮਿਸ਼ਨ 100℅ ਬਾਰੇ  ਜਾਣੂ ਕਰਵਾਇਆ ਗਿਆ।ਸਕੂਲ ਮੁਖੀ ਸ੍ਰੀ ਸੀਤਾ ਰਾਮ ਜੀ ਦੀ ਅਗਵਾਈ ਹੇਠ ਮਾਪੇ ਅਧਿਆਪਕ ਮਿਲਣੀ ਸਫਲਤਾ ਪੂਰਵਕ ਰਹੀ। ਇਸ ਮੌਕੇ ਸ੍ਰੀਮਤੀ ਸਰੋਜ ਜੀ, ਸ੍ਰੀਮਤੀ ਜਗਦੀਪ ਕੌਰ, ਸ੍ਰੀਮਤੀ ਅਮਰਜੀਤ ਕੌਰ, ਸ੍ਰੀਮਤੀ ਮਨਦੀਪ ਕੌਰ, ਸ੍ਰੀ ਅਰਵਿੰਦਰ ਸਿੰਘ ਜੀ, ਸ੍ਰੀ ਗੁਰਪ੍ਰੀਤ ਸਿੰਘ, ਸ੍ਰੀ ਪਵਨ ਕੁਮਾਰ ਜੀ ਮਿਸ ਰੀਤੂ ਰਾਣੀ, ਮਿਸ ਰੀਤੂ,  ਸ੍ਰੀ ਮਨਦੀਪ ਸਿੰਘ,ਜਸਕਰਨ ਸਿੰਘ,ਸਤਨਾਮ ਸਿੰਘ,ਦੀਪਕ ਕੁਮਾਰ, ਸੀ੍ ਸੁਰੇਸ਼ ਕੁਮਾਰ ਸੀ੍ਮਤੀ ਸੰਜੇ ਦੇਵੀ ਸੀ੍ਮਤੀ ਪਰਮਿੰਦਰ ਕੌਰ,ਸੀ੍ਮਤੀ ਊਸ਼ਾ ਦੇਵੀ,ਸੀ੍ਮਤੀ ਵਰਿੰਦਰ ਕੌਰ,ਮਿਸ ਕੋਮਲਦੀਪ ਕੌਰ, ਚੇਅਰਮੈਨ ਸ੍ਰੀ ਬਲਜੀਤ ਸਿੰਘ, ਸ੍ਰੀ ਫਤਿਹ ਸਿੰਘ ਸਾਬਕਾ ਪਿ੍ੰਸੀਪਲ,ਸੀ੍ਮਤੀ ਦਰਸਨਾ ਦੇਵੀ ਮੌਜੂਦ ਰਹੇ।

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਨਦਾਨਾ ਵਿਖੇ ਮਾਪੇ ਅਧਿਆਪਕ ਦੀ ਹੋਈ ਮਿਲਨੀ
  • Title : ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਨਦਾਨਾ ਵਿਖੇ ਮਾਪੇ ਅਧਿਆਪਕ ਦੀ ਹੋਈ ਮਿਲਨੀ
  • Posted by :
  • Date : दिसंबर 16, 2023
  • Labels :
  • Blogger Comments
  • Facebook Comments

0 comments:

एक टिप्पणी भेजें

Top