Contact for Advertising

Contact for Advertising

Latest News

गुरुवार, 21 दिसंबर 2023

ਚੰਡੀਗੜ੍ਹ ਤੋਂ ਬਹੁਤ ਹੀ ਸੀਨੀਅਰ ਕੈਮਰਾਮੈਨ ਸੰਤੋਖ ਸਿੰਘ ਨਹੀਂ ਰਹੇ

 ਚੰਡੀਗੜ੍ਹ ਤੋਂ ਬਹੁਤ ਹੀ ਸੀਨੀਅਰ ਕੈਮਰਾਮੈਨ ਸੰਤੋਖ ਸਿੰਘ ਨਹੀਂ ਰਹੇ

ਡਾ ਰਾਕੇਸ਼ ਪੁੰਜ 

ਚੰਡੀਗੜ੍ਹ, ਬੀ ਬੀ ਸੀ ਇੰਡੀਆ 

ਚੰਡੀਗੜ੍ਹ ਤੋਂ ਰੋਜ਼ਾਨਾ ਸਪੋਕਸਮੈਨ ਲਈ ਕਾਫੀ ਸਮੇਂ ਫੋਟੋਗ੍ਰਾਫਰ ਦੇ ਤੌਰ ਤੇ ਪੱਤਰਕਾਰੀ ਕਰ ਰਹੇ ਸੰਤੋਖ ਸਿੰਘ ਨੇ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਹਨ। 

ਸੰਤੋਖ ਸਿੰਘ ਜੀ ਜਿਨਾਂ ਨੂੰ ਪਤਰਕਾਰ ਜਗਤ ਵਿੱਚ ਤਾਇਆ ਜੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ । ਪਿਛਲੇ ਕੁਝ ਦਿਨਾਂ ਤੋਂ ਕੈਂਸਰ ਬਿਮਾਰੀ ਨਾਲ ਪੀੜਤ ਸਨ ,ਜੋ ਅੱਜ ਸਵੇਰੇ ਅਕਾਲ ਪੁਰਖ ਦੇ ਚਰਨਾਂ ਵਿੱਚ ਨਿਵਾਸ ਪ੍ਰਾਪਤ ਕਰ ਗਏ। 

ਅਕਾਲ ਪੁਰਖ ਵਾਹਿਗੁਰੂ ਪਰਿਵਾਰ ਉਪਰ ਆਪਣਾ ਮਿਹਰ ਭਰਿਆ ਹੱਥ ਰੱਖਣ ਅਤੇ ਇਸ ਦੁੱਖ ਦੀ ਘੜੀ ਵਿੱਚ ਬਲ ਬਖਸ਼ਣ । ਇੰਡੀਅਨ ਜਰਨਲਿਸਟ ਐਸੋਸੀਏਸ਼ਨ ਆਫ਼ ਇੰਡੀਆ  ਇਸ ਦੁੱਖ ਦੀ ਘੜੀ ਵਿੱਚ ਸ਼ੋਕ  ਗ੍ਰਸਤ ਪਰਵਾਰ ਨਾਲ ਦੁੱਖ ਦੁੱਖ ਸਾਂਝਾ ਕਰਦਿਆਂ ਸ੍ਰੀ ਅਕਾਲ ਪੁਰਖ ਅੱਗੇ ਅਰਦਾਸ ਕਰਦਾ ਹੈ ਕਿ ਉਹ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਪਰਿਵਾਰ ਨੂੰ ਇਸ ਅਸਹਿ ਸਦਮੇ ਨੂੰ ਸਹਿਣ ਦੀ ਸਮਰੱਥਾ ਦੇਣ।

ਚੰਡੀਗੜ੍ਹ ਤੋਂ ਬਹੁਤ ਹੀ ਸੀਨੀਅਰ ਕੈਮਰਾਮੈਨ ਸੰਤੋਖ ਸਿੰਘ ਨਹੀਂ ਰਹੇ
  • Title : ਚੰਡੀਗੜ੍ਹ ਤੋਂ ਬਹੁਤ ਹੀ ਸੀਨੀਅਰ ਕੈਮਰਾਮੈਨ ਸੰਤੋਖ ਸਿੰਘ ਨਹੀਂ ਰਹੇ
  • Posted by :
  • Date : दिसंबर 21, 2023
  • Labels :
  • Blogger Comments
  • Facebook Comments

0 comments:

एक टिप्पणी भेजें

Top