Contact for Advertising

Contact for Advertising

Latest News

रविवार, 3 दिसंबर 2023

ਭਾਜਪਾ ਦਾ ਤਿੰਨ ਰਾਜਾਂ ’ਚ ਚੌਣਾਂ ਜਿ¾ਤÎਣਾ ਦੇਸ਼ ਵਾਸੀਆਂ ਲਈ ਸੁਭ ਸ਼ਗਨ-ਕੇਵਲ ਸਿੰਘ ਢਿੱਲੋਂ

 ਭਾਜਪਾ ਦਾ ਤਿੰਨ ਰਾਜਾਂ ’ਚ ਚੌਣਾਂ ਜਿ¾ਤÎਣਾ ਦੇਸ਼ ਵਾਸੀਆਂ ਲਈ ਸੁਭ ਸ਼ਗਨ-ਕੇਵਲ ਸਿੰਘ ਢਿੱਲੋਂ

ਸੰਜੀਵ ਗਰਗ ਕਾਲੀ

ਧਨੌਲਾ ਮੰਡੀ , 3 ਦਸੰਬਰ :- ਸੀਨੀਅਰ ਆਗੂ   ਭਾਰਤੀ ਜਨਤਾ ਪਾਰਟੀ ਦੇ ਪੰਜਾਬ ਪ੍ਰਦੇਸ ਦੇ ਸੀਨੀਅਬ ਮੀਤ ਪ੍ਰਧਾਨ ਸ. ਕੇਵਲ ਸਿੰਘ ਢਿੱਲੋ ਨੇ ਪ¾ਤਰਕਾਰ ਕਰਮਜੀਤ ਸਾਗਰ ਦੇ ਮਾਤਾ ਦੀ ਹੋਈ ਪਿਛਲੇ ਦਿਨੀ ਬੇਵਕਤੀ ਮੌਤ ਤੇ ਕਰਮਜੀਤ ਸਿੰਘ ਸਾਗਰ  ਤੇ ਉਹਨਾਂ ਦੇ ਭਰਾਵਾਂ ਪੁਲਿਸ ਥਾਣੇਦਾਰ ਹਰਦੀਪ ਸਿੰਘ ਸਾਗਰ, ਸੇਵਾ ਮੁਕਤ ਇੰਸਪੈਕਟਰ ਪੀਆਰਟੀਸੀ ਦਲਜੀਤ ਸਿੰਘ ਸਾਗਰ ਤੇ ਪੂਰੇ  ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ| ਉਹਨਾਂ ਇਸ ਉਪਰੰਤ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦੇਸ ਦੇ ਤਿੰਨ ਰਾਜਾਂ ਰਾਜਸਥਾਨ, ਮ¾ਧ ਪ੍ਰਦੇਸ਼ ਤੇ ਛ¾ਤੀਸਗੜ• ’ਚ ਭਾਜਪਾ ਵ¾ਲੋਂ ਪੂਰਨ ਸਪ¾ਸਟ ਤੋਂ ਵੀ ਸਪ¾ਸਟ ਬਹੁਮਤ ਨਾਲ ਚੌਣਾਂ ਜਿ¾ਤਣਾ ਸੁਭ ਸ਼ਗਨ ਨਾਲ ਸੁਰੂਆਤ ਹੋਈ þ|  ਜਿਸ ਦਾ ਸਿਹਰਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਅਤੇ ਦੇਸ ਦੀਆਂ ਮਹਿਲਾਵਾਂ ਨੂੰ ਜਾਂਦਾ  ਹੈ ਜਿੰਨਾਂ ਨੂੰ ਮੋਦੀ ਸਰਕਾਰ ਨੇ ਉਹਨਾਂ ਦੀਆਂ ਯੋਗਤਾਵਾਂ ਅਨੁਸਾਰ ਅੱਗੇ ਰੱਖ ਕੇ ਉਹਨਾਂ ਨੂੰ ਵੱਧ ਤੋਂ ਵੱਧ ਅਹੁਦਿਆਂ ਤੇ ਨਵਾਜਿਆ  ਜੋ ਅੱਜ ਤਂਕ ਕਿਸੇ ਸਰਕਾਰ ਨੇ ਨਹੀ ਕੀਤਾ|  ਉਹਨਾਂ ਕਿਹਾ ਕਿ ਮੋਦੀ ਸਰਕਾਰ ਨੇ ਔਰਤਾਂ ਨੂੰ ਪੈਰਾਂ ਤੇ ਖੜੇ ਹੋਣ ਲਈ ਵੱਖ ਵੱਖ ਤੌਰ ਤੇ ਆਰਥਿਕ ਪੱਖ ਤੋਂ ਮਜਬੂਤ ਕਰਨ ਅਨੇਕਾਂ ਪ੍ਰਕਾਰ ਦੀਆਂ ਲਾਭਪਾਤਰੀ ਸਕੀਮਾ ਲਾਗੂ ਕੀਤੀਆਂ ਹਨ  ਜਿੰਨਾਂ ਦਾ ਮਹਿਲਾ ਵਰਗ ਨੂੰ ਪੂਰਾ ਫਾਇਦਾ ਮਿਲ ਰਿਹਾ ਹੈ, ਉਹਨਾਂ ਪੰਜਾਬ ਦੀਆਂ ਮਹਿਲਾਵਾਂ ਨੂੰ ਅਪੀਲ ਕੀਤੀ ਕਿ ਪ੍ਰਧਾਨ ਮੰਤਰੀ ਪਰਿੰਦਰ ਮੋਦੀ ਦੀ ਭਾਜਪਾ ਸਰਕਾਰ ਦੁਆਰਾ ਚਲਾਈਆਂ ਸਕੀਮਾਂ ਦੀ ਪੂਰੀ ਜਾਣਕਾਰੀ ਲੈ ਕੇ ਪੂਰਾ ਲਾਭ ਪ੍ਰਾਪਤ ਕਰਨ| ਉਹਨਾਂ ਕਿਹਾ ਕਿ 2024 ਲੋਕ ਸਭਾ ਚੌਣਾ ’ਚ ਪੰਜਾਬ ਦੇ ਲੋਕ ਭਾਜਪਾ ਦਾ 13 ਦੀਆਂ 13 ਸੀਟਾਂ ਉ ੱਤੇ ਪੂਰਾ ਸਹਿਯੋਗ ਦੇਣਗੇ| ਇਸ ਮੌਕੇ ਐਡਵੇਕੇਟ ਵਿਸ਼ਾਲ ਸਰਮਾਂ, ਸਾਬਕਾ ਚੇਅਰਮੈਨ ਮਾਰਕਿਟ ਕਮੇਟੀ ਜੀਵਨ ਕੁਮਾਰ ਬਾਂਸਲ, ਜਤਿੰਦਰ ਬਾਂਸਲ, ਜਗਤਾਰ ਸਿੰਘ, ਮੰਗਲ ਦੇਵ, ਦਰਸਨ ਸਿੰਘ, ਦੀਪ ਸੰਘੇੜਾ, ਹੈਪੀ ਢਿੱਲੋ, ਨਰਿੰਦਰ ਗਰਗ ਨੀਟਾ, ਪਰਮਿੰਦਰ ਸਿੰਘ ਖੁਰਮੀ ਆਦਿ ਮੌਜੂਦ ਸਨ|

ਭਾਜਪਾ ਦਾ ਤਿੰਨ ਰਾਜਾਂ ’ਚ ਚੌਣਾਂ ਜਿ¾ਤÎਣਾ ਦੇਸ਼ ਵਾਸੀਆਂ ਲਈ ਸੁਭ ਸ਼ਗਨ-ਕੇਵਲ ਸਿੰਘ ਢਿੱਲੋਂ
  • Title : ਭਾਜਪਾ ਦਾ ਤਿੰਨ ਰਾਜਾਂ ’ਚ ਚੌਣਾਂ ਜਿ¾ਤÎਣਾ ਦੇਸ਼ ਵਾਸੀਆਂ ਲਈ ਸੁਭ ਸ਼ਗਨ-ਕੇਵਲ ਸਿੰਘ ਢਿੱਲੋਂ
  • Posted by :
  • Date : दिसंबर 03, 2023
  • Labels :
  • Blogger Comments
  • Facebook Comments

0 comments:

एक टिप्पणी भेजें

Top