Contact for Advertising

Contact for Advertising

Latest News

बुधवार, 3 जनवरी 2024

*16 ਏਕੜ ਵਿੱਚ ਨਵੇ ਸਾਲ ਦੇ ਆਗਮਨ ਤੇ ਰੱਖੇ ਸ੍ਰੀ ਰਮਾਇਣ ਪਾਠ ਦੇ ਭੋਗ ਤੇ ਸ਼ਰਦਾਂਲੂਆਂ ਦੀ ਉਮੜੀ ਭੀੜ


 *16 ਏਕੜ ਵਿੱਚ  ਨਵੇ ਸਾਲ ਦੇ ਆਗਮਨ ਤੇ ਰੱਖੇ  ਸ੍ਰੀ ਰਮਾਇਣ ਪਾਠ ਦੇ ਭੋਗ ਤੇ ਸ਼ਰਦਾਂਲੂਆਂ ਦੀ ਉਮੜੀ ਭੀੜ




ਸ੍ਰੀ ਗਨੇਸ਼ ਉਤਸਵ ਕਮੇਟੀ 16 ਏਕੜ ਬਰਨਾਲਾ ਦੁਆਰਾ  ਕਲੋਨੀ ਨਿਵਾਸੀਆ ਦੇ ਸਹਿਯੋਗ ਨਾਲ 16 ਏਕੜ ਦੇ ਪਾਰਕ ਨੰ 1(ਵੱਡਾ ਪਾਰਕ) ਵਿੱਚ ਨਵੇ ਸਾਲ ਦੇ ਆਗਮਨ ਤੇ ਸ੍ਰੀ ਰਮਾਇਣ ਪਾਠ ਦੇ ਭੋਗ ਸਮੇ ਵੱਡੀ ਗਿਣਤੀ ਵਿੱਚ ਪਹੁੰਚ ਕੇ ਡਾਕਟਰ ਸੂਰਿਆਕਾਤ ਸਾਸ਼ਤਰੀ (ਬਰਨਾਲੇ ਵਾਲੇ) ਦੇ ਭਜਨ ਸੁਣੇ

           ਇਸ ਸਮੇ 16 ਏਕੜ ਦੇ ਪ੍ਰਧਾਨ ਸ੍ਰੀ ਮਦਨ ਲਾਲ ਬਾਂਸਲ ਨੇ ਦੱਸਿਆ ਕਿ ਸ੍ਰੀ ਰਮਾਇਣ ਪਾਠ  ਦੇ ਅਰੰਭ ਅਤੇ ਭੋਗ ਸਮੇ ਕਲੋਨੀ ਨਿਵਾਸੀ ਵੱਡੀ ਗਿਣਤੀ ਪਹੁੰਚੇ ਅਤੇ ਭਗਵਾਨ ਸ੍ਰੀ ਰਾਮ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਇਸ ਸਮੇ ਲੰਗਰ ਅਤੁੱਟ ਵਰਤਿਆ ਇਸ ਸਮੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਸ੍ਰੀ ਰਾਮ ਤੀਰਥ ਮੰਨਾ ਨੇ ਵੀ ਆਪਣੀ ਹਾਜਰੀ ਲਗਵਾਈ। 

  ਇਸ ਸਮੇ ਸੰਜੀਵ ਬਾਂਸਲ,ਗਿਆਨ  ਭੋਤਨਾ,ਡਾਕਟਰ ਰਕੇਸ ਪੁੰਜ, ਮੁਨੀਸ਼ ਕੁਮਾਰ,ਸੋਨੀ ਗਰਗ,ਆਸੂ,ਸ੍ਰੀਕਾਤ,ਕ੍ਰਿਸ਼ਨ,ਜੀਵਨ,ਚੰਦਰ ਮੋਹਨ,ਵਰੁਣ ਗੋਇਲ,ਵਕੀਲ ਕੁਲਵੰਤ ਰਾਏ ਗੋਇਲ,ਸੰਦੀਪ ਜਿੰਦਲ,ਵਕੀਲ ਅਭੈ ਜਿੰਦਲ,ਕੁਲਜੀਤ ਮਾਰਕੰਡਾ,ਰਜਿੰਦਰ ਕੁਮਾਰ,ਵਕੀਲ ਸੰਜੀਵ ਕੁਮਾਰ,ਸੱਤਪਾਲ  ਆਦਿ ਕਲੋਨੀ ਨਿਵਾਸੀ ਹਾਜ਼ਰ ਸਨ।

*16 ਏਕੜ ਵਿੱਚ  ਨਵੇ ਸਾਲ ਦੇ ਆਗਮਨ ਤੇ ਰੱਖੇ  ਸ੍ਰੀ ਰਮਾਇਣ ਪਾਠ ਦੇ ਭੋਗ ਤੇ ਸ਼ਰਦਾਂਲੂਆਂ ਦੀ ਉਮੜੀ ਭੀੜ
  • Title : *16 ਏਕੜ ਵਿੱਚ ਨਵੇ ਸਾਲ ਦੇ ਆਗਮਨ ਤੇ ਰੱਖੇ ਸ੍ਰੀ ਰਮਾਇਣ ਪਾਠ ਦੇ ਭੋਗ ਤੇ ਸ਼ਰਦਾਂਲੂਆਂ ਦੀ ਉਮੜੀ ਭੀੜ
  • Posted by :
  • Date : जनवरी 03, 2024
  • Labels :
  • Blogger Comments
  • Facebook Comments

0 comments:

एक टिप्पणी भेजें

Top