Contact for Advertising

Contact for Advertising

Latest News

बुधवार, 17 जनवरी 2024

ਹਰਗੋਬਿੰਦਰ ਸਿੰਘ ਗਿੱਲ ਬੱਗਾ ਪੰਜਾਬ ਐਡ ਹਰਿਅਣਾ ਦੇ ਸਕੱਤਰ ਬਣਨ ਤੇ ਵਕੀਲਾ ਵਿੱਚ ਖੁਸ਼ੀ ਦਾ ਮਾਹੌਲ, ਵੰਡੇ ਲੱਡੂ

 ਹਰਗੋਬਿੰਦਰ ਸਿੰਘ ਗਿੱਲ ਬੱਗਾ ਪੰਜਾਬ ਐਡ ਹਰਿਅਣਾ ਦੇ ਸਕੱਤਰ ਬਣਨ ਤੇ ਵਕੀਲਾ ਵਿੱਚ ਖੁਸ਼ੀ ਦਾ ਮਾਹੌਲ, ਵੰਡੇ ਲੱਡੂ




ਕੇਸ਼ਵ ਵਰਦਾਨ ਪੁੰਜ 

ਬਰਨਾਲਾ 


 ਹਰਗੋਬਿੰਦਰ ਸਿੰਘ ਗਿੱਲ ਬੱਗਾ ਐਡਵੋਕੇਟ ਬਰਨਾਲਾ ਜੋ ਕਿ ਬਰਨਾਲਾ ਦੇ ਰਹਿਣ ਵਾਲੇ ਹਨ। ਜਿਨਾ ਨੂੰ ਸਾਲ 2018 ਵਿੱਚ ਪੂਰੇ ਪੰਜਾਬ ਹਰਿਅਣਾ ਬਾਰ ਕੌਂਸਲ ਦਾ ਮੈਂਬਰ ਨਿਯੁਕਤ ਕੀਤਾ ਸੀ ਜੋ ਬਾਰ ਕੌਂਸਲ ਦਾ ਮੈਂਬਰ ਬਣਨ ਤੋ ਬਾਅਦ ਹਰਗੋਬਿੰਦਰ ਸਿੰਘ ਗਿੱਲ ਨੂੰ ਪੰਜਾਬ ਸਰਕਾਰ ਵੱਲੋ ਐਡੀਸ਼ਨਲ ਐਡਵੋਕੇਟ ਜਨਰਲ ਪੰਜਾਬ ਨਿਯੁਕਤ ਕੀਤਾ ਗਿਆ ਸੀ ਅਤੇ ਹੁਣ ਬਾਰ ਕੌਂਸਲ ਪੰਜਾਬ ਐਡ ਹਰਿਅਣਾ ਦੇ ਮੈਂਬਰਾ ਵੱਲੋ ਹਰਗੋਬਿੰਦਰ ਸਿੰਘ ਗਿੱਲ ਨੂੰ ਸਕੱਤਰ ਬਾਰ ਕੌਂਸਲ ਪੰਜਾਬ ਐਡ ਹਰਿਆਣਾ ਚੁਣ ਲਿਆ ਗਿਆ ਹੈ। ਜਿਸ ਤੇ ਬਰਨਾਲਾ ਬਾਰ ਦੇ ਵਕੀਲਾ ਵਿੱਚ ਖੁਸ਼ੀ ਦਾ ਮਾਹੌਲ ਹੈ। ਇਸ ਖੁਸ਼ੀ ਨੂੰ ਵਕੀਲਾ ਵੱਲੋ ਲੱਡੂ ਵੰਡ ਕੇ ਮਨਾਇਆ ਗਿਆ। ਕੈਬਿਨੇਟ ਮੰਤਰੀ ਮੀਤ ਹੇਅਰ ਦੇ ਅਤੀ ਨਜ਼ਦੀਕੀਆਂ ਵਿਚੋਂ 

ਹਰਗੋਬਿੰਦਰ ਸਿੰਘ ਗਿੱਲ ਬੱਗਾ ਐਡਵੋਕੇਟ ਦੇ ਸਕੱਤਰ ਬਾਰ ਕਾਊਂਸਿਲ ਚੁਣੇ ਜਾਣ ਤੇ ਜਿਥੇ ਵਕੀਲਾਂ ਵਿੱਚ ਖੁਸ਼ੀ ਪਾਈ ਜਾ ਰਹੀ ਹੈ ਉਥੇ ਸ਼ਹਿਰ ਵਾਸੀਆਂ ਵਿੱਚ ਵੀ ਭਾਰੀ ਉਤਸਾਹ ਹੈ । 



ਇਸ ਮੌਕੇ ਬਾਰ ਐਸੋਸੀਏਸ਼ਨ ਬਰਨਾਲਾ ਦੇ ਧੀਰਜ ਕੁਮਾਰ, ਚੰਦਰ ਬਾਂਸਲ, ਸਮਿੰਦਰ ਸਿੰਘ ਧਾਲੀਵਾਲ, ਸੁਮੰਤ ਗੋਇਲ, ਕੁਨਾਲ ਗਰਗ, ਦੀਪਕ ਕੁਮਾਰ, ਪੰਕਜ ਕੁਮਾਰ, ਸਿਵਦਰਸਨ ਬਾਂਸਲ, ਗੁਰਪ੍ਰੀਤ ਸਿੰਘ ਕਾਲੀਆ, ਰਾਜੀਵ ਗੋਇਲ, ਅਨੁਜ ਮੋਹਨ ਗੁਪਤਾ, ਰਾਹੁਲ ਗੁਪਤਾ, ਰਾਜੀਵ ਲੂਬੀ, ਪੁਨੀਤ ਪੱਬੀ, ਮੋਹਿਤ ਜਿੰਦਲ, ਆਸ਼ੂਤੋਸ਼ ਗਰਗ, ਅਮਿਤ ਗੋਇਲ,  ਮੀਨਾਕਸ਼ੀ, ਸਰਬਜੀਤ ਕੌਰ ਤੋ ਇਲਾਵਾ ਵੱਡੀ ਗਿਣਤੀ ਵਿੱਚ ਐਡਵੋਕੇਟ ਹਾਜਰ ਸਨ।

ਹਰਗੋਬਿੰਦਰ ਸਿੰਘ ਗਿੱਲ ਬੱਗਾ ਪੰਜਾਬ ਐਡ ਹਰਿਅਣਾ ਦੇ ਸਕੱਤਰ ਬਣਨ ਤੇ ਵਕੀਲਾ ਵਿੱਚ ਖੁਸ਼ੀ ਦਾ ਮਾਹੌਲ, ਵੰਡੇ ਲੱਡੂ
  • Title : ਹਰਗੋਬਿੰਦਰ ਸਿੰਘ ਗਿੱਲ ਬੱਗਾ ਪੰਜਾਬ ਐਡ ਹਰਿਅਣਾ ਦੇ ਸਕੱਤਰ ਬਣਨ ਤੇ ਵਕੀਲਾ ਵਿੱਚ ਖੁਸ਼ੀ ਦਾ ਮਾਹੌਲ, ਵੰਡੇ ਲੱਡੂ
  • Posted by :
  • Date : जनवरी 17, 2024
  • Labels :
  • Blogger Comments
  • Facebook Comments

0 comments:

एक टिप्पणी भेजें

Top