ਅਸਪਲ ਕਲਾਂ ਗਰਿੱਡ ਤੋਂ ਚਲਦੇ ਪਿੰਡਾਂ ਦੀ ਸਪਲਾਈ ਰਹੇਗੀ 19 ਮਾਰਚ, ਦਿਨ ਮੰਗਲਵਾਰ ਨੂੰ ਬੰਦ
ਸੰਜੀਵ ਗਰਗ ਕਾਲੀ
ਧਨੌਲਾ ਮੰਡੀ / 18 ਮਾਰਚ :- ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ ਧਨੌਲਾ ਦੇ ਐਸਡੀਓ ਸ. ਮਲਕੀਤ ਸਿੰਘ, ਜੇਈ ਚਾਨਣ ਸਿੰਘ ਜੇਈ ਜਗਸੀਰ ਸਿੰਘ ਨੇ ਦੱਸਿਆ ਕਿ 19 ਮਾਰਚ ਦਿਨ ਮੰਗਲਵਾਰ ਨੂੰ ਅਸਪਾਲਕਲਾਂ ਗਰਿੱਡ ਦੀ ਜਰੂਰੀ ਮੈਨਟੀਨੈਸ ਕਰਨ ਲਈ ਸਵੇਰੇ 9 ਵਜੇ ਤੋਂ 5.00 ਵਜੇ ਤੱਕ ਪਿੰਡ ਕਾਲੇਕੇ,ਅਸਪਾਲ ਕਲਾਂ ,ਅਸਪਾਲ ਖੁਰਦ ,ਬਦਰਾ,,ਭੈਣੀ ਫੱਤਾ,, ਕੋਟਦੁੱਨਾ,, ਕੋਠੇ ਵਾਹਿਗੁਰੂਪੁਰਾ,, ਰਾਜੀਆ ,,ਪੰਧੇਰ ਪਿੰਡਾਂ ਅਤੇ ਖੇਤੀ ਸੈਕਟਰ ਦੀ ਬਿਜਲੀ ਬੰਦ ਰਹੇਗੀ। ਸੋ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਆਪੋ ਆਪਣੇ ਪ੍ਰਬੰਧ ਪਹਿਲਾਂ ਕਰ ਲੈਣ ।
ਇਸ ਸੂਚਨਾ ਨੂੰ ਅੱਗੇ ਵੀ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਪ੍ਰਭਾਵਿਤ ਹੋਣ ਵਾਲੇ ਪਿੰਡਾ ਦੇ ਲੋਕ,,ਵੀਰ,, ਭੈਣਾਂ ਨੂੰ ਪਤਾ ਲੱਗ ਸਕੇ ਉਹ ਵੀ ਆਪਣੇ ਕੰਮ , ਧੰਦੇ ਸਹੀ ਸਮੇਂ ਤੇ ਨਿਪਟਾ ਲੈਣ।
ਧਨੌਲਾ ਮੰਡੀ ਤੋਂ ਸੰਜੀਵ ਕਾਲੀ ਦੀ ਰਿਪੋਰਟ।
0 comments:
एक टिप्पणी भेजें