ਭਾਜਪਾ ਵਿੱਚ ਸ਼ਾਮਿਲ ਹੋਏ ਕਾਂਗਰਸੀ ਆਗੂਆਂ ਦਾ ਭਾਜਪਾ ਦਫ਼ਤਰ ਵਿਚ ਨਿੱਘਾ ਸਵਾਗਤ
ਡ ਰਾਕੇਸ਼ ਪੁੰਜ
ਮਹਾਰਾਣੀ ਪ੍ਰਨੀਤ ਕੌਰ ਜੀ,ਸ਼੍ਰੀ ਸੁਸ਼ੀਲ ਰਿੰਕੂ ਜੀ ਅਤੇ ਸ਼੍ਰੀ ਸ਼ੀਤਲ ਅੰਗੂਰਾਲ ਜੀ ਦਾ ਭਾਜਪਾ ਦੇ ਮੁੱਖ ਦਫ਼ਤਰ, ਚੰਡੀਗੜ੍ਹ ਵਿਖੇ ਪਹੁੰਚਣ ‘ਤੇ ਸਵਾਗਤ ਕੀਤਾ । ਮਹਾਰਾਣੀ ਪ੍ਰਨੀਤ ਕੌਰ ਜੀ ਨੇ ਪਿਛਲੇ ਦਿਨੀਂ ਕਾਂਗਰਸ ਅਤੇ ਸ਼੍ਰੀ ਸੁਸ਼ੀਲ ਰਿੰਕੂ ਜੀ ਤੇ ਸ਼੍ਰੀ ਸ਼ੀਤਲ ਅੰਗੂਰਾਲ ਜੀ ਨੇ ਆਮ ਆਦਮੀ ਪਾਰਟੀ ਨੂੰ ਛੱਡ ਕੇ ਭਾਜਪਾ ‘ਚ ਸ਼ਮੂਲੀਅਤ ਕੀਤੀ ਸੀ। ਅੱਜ ਸਾਰਿਆਂ ਨੂੰ ਅਧਿਕਾਰਤ ਤੌਰ ‘ਤੇ ਭਾਜਪਾ ਵਿੱਚ ਸ਼ਾਮਲ ਕੀਤਾ ਅਤੇ ਨਿੱਘਾ ਜੀ ਆਇਆਂ ਨੂੰ ਆਖਿਆ।
BJP Punjab Bharatiya Janata Party (BJP) Vijay Rupani Preneet Kaur
0 comments:
एक टिप्पणी भेजें