Contact for Advertising

Contact for Advertising

Latest News

सोमवार, 22 अप्रैल 2024

ਅਰਵਿੰਦ ਖੰਨਾ ਦੀ ਬਰਨਾਲਾ ਫੇਰੀ

ਅਰਵਿੰਦ ਖੰਨਾ ਦੀ ਬਰਨਾਲਾ ਫੇਰੀ 


Dr Rakesh punj 

 ਭਾਜਪਾ ਨੇਤਾ ਅਰਵਿੰਦ ਖੰਨਾ ਨੇ ਬਰਨਾਲਾ ਪਹੁੰਚ ਕੀਤਾ ਆਪਣੀ ਪਾਰਟੀ ਦੇ ਵਰਕਰਾਂ ਦਾ ਹੌਸਲਾਂ ਬੁਲੰਦ । ਕਿਹਾ ਪੰਜਾਬ ਵਿੱਚ ਲੋਕ ਬੀ ਜੀ ਪੀ ਦੀ ਸਰਕਾਰ ਬਣਾਉਣ ਲਈ ਤਿਆਰ ਹਨ ਅਤੇ ਵੋਟਾਂ ਦੇ ਦਿਨ ਦਾ ਇੰਤਜਾਰ ਕਰ ਰਹੇ ਹਨ । ਉਹਨਾਂ ਕਿਹਾ ਕਿ ਲੋਕਾਂ ਨੇ ਹਰ ਵਰਗ ਦੀ ਪਾਰਟੀ ਨੂੰ ਪੰਜਾਬ ਵਿੱਚ ਮੋਕਾ ਦੇ ਕੇ ਦੇਖ ਲਿਆ ਹੈ ਸਿਵਾਏ ਕਰਜੇ ਤੋ ਕਿਸੇ ਵੀ ਸਰਕਾਰ ਨੇ ਪੰਜਾਬ ਦੇ ਸਿਰੋ ਕਰਜਾ ਲਾਹੁਣ ਦੀ ਗੱਲ ਨਹੀ ਕੀਤੀ । ਇੰਡਸਟਰੀਜ ਨੂੰ ਲਿਆਉਣ ਦੀ ਗੱਲ ਤਾਂ ਕੀਤੀ ਪਰੰਤੂ ਵਪਾਰੀਆਂ ਨੂੰ ਯੌਗੀ ਸਰਕਾਰ ਵਾਂਗ ਸਹੂਲਤਾਂ ਨਹੀ ਦਿੱਤੀਆਂ । ਵਿਦਿਆਰਥੀਆ ਨੂੰ ਡਾਕਟਰੀ ਅਤੇ ਆਈ ਏ ਐਸ , ਪੀ ਸੀ ਐਸ ਵਰਗੇ ਮੁੱਖ


ਨਿਸ਼ਾਨੀਆ ਵੱਲ ਲਿਜਾਣ ਦੀ ਜਗ੍ਹਾ ਧਰਨੀਆਂ ਦੀ ਉਤਸ਼ਾਹਨਾਂ ਵੱਲ ਭੇਜੀਆ ਹੈ ਤੇ ਨਿਰਾਸ਼ ਕੀਤਾ ਹੈ । ਪੰਜਾਬ ਵਿੱਚ ਵਧੇ ਅਪਰਾਧ ਤੋ ਲੋਕ ਡਰੇ ਹੋਏ ਹਨ । ਉਹਨਾ ਕਿਹਾ ਕਿ ਸੰਗਰੂਰ ਬਰਨਾਲਾ ਹਲਕੇ ਵਿੱਚ ਲੋਕਾਂ ਅਤੇ ਵਪਾਰੀਆਂ ਦੇ ਡਰ ਬਾਰੇ ਉਹ ਜਾਣੁ ਹਨ ਕਿ ਅਪਰਾਧ ਦੀ ਸੀਮਾਂ ਨੂੰ ਵਧਦੇ ਦੇਖ ਸ਼ਾਮ ਨੂੰ ਜਲਦ ਹੀ ਬਾਜਾਰ ਬੰਦ ਕਰਨੇ ਪੈਂਦੇ  ਹਨ । ਉਹਨਾ ਕਿਹਾ ਕਿ ਜਿੱਥੇ ਭਾਜਪਾ ਦੀ ਸਰਕਾਰ ਹੈ ਲੋਕ ਆਪਣੇ ਘਰਾਂ ਵਿੱਚ ਸੁਖੀ ਹਨ ਤੇ ਵਪਾਰੀ ਦੁਕਾਨਾਂ ਤੇ । ਕਿਸਾਨੀ ਸੰਘਰਸ਼ ਬਾਰੇ ਉਹਨਾਂ ਕਿਹਾ ਕਿ ਕਿਸਾਨ ਮੰਡੀਆਂ ਵਿੱਚ ਹਨ ਆਪਣੇ ਖੇਤਾ ਵਿੱਚ ਕਣਕ ਵੱਡਣ ਦੀ ਤਿਆਰੀ ਕਰ ਰਹੇ ਹਨ । ਇਹ ਧਰਨੇ ਲਗਾਉਣ ਵਾਲੇ  ਭਗਵੰਤ ਮਾਨ ਦੀਆਂ ਯੂਨੀਅਨਾਂ ਹਨ ।

ਅਰਵਿੰਦ ਖੰਨਾ ਦੀ ਬਰਨਾਲਾ ਫੇਰੀ
  • Title : ਅਰਵਿੰਦ ਖੰਨਾ ਦੀ ਬਰਨਾਲਾ ਫੇਰੀ
  • Posted by :
  • Date : अप्रैल 22, 2024
  • Labels :
  • Blogger Comments
  • Facebook Comments

0 comments:

एक टिप्पणी भेजें

Top