*Breaking: 102 ਨੌਜਵਾਨਾਂ ਤੋਂ ਲੱਖਾਂ ਰੁਪਏ ਦੀ ਰਿਸ਼ਵਤ ਲੈ ਕੇ ਨੌਕਰੀ ਦਿਵਾਉਣ ਦਾ ਝਾਂਸਾ ਦੇਣ ਵਾਲੇ 2 ਪੁਲਿਸ ਕਰਮੀ ਗ੍ਰਿਫਤਾਰ - ਸੀਐੱਮ ਮਾਨ ਨੇ ਕੀਤਾ ਖੁਲਾਸਾ;*
*ਭਗਵੰਤ ਮਾਨ ਸਰਕਾਰ ਦਾ ਨੌਕਰੀਆਂ ਦੇ ਮਾਮਲੇ 'ਚ ਵੱਡਾ ਐਕਸ਼ਨ, 2 ਪੁਲਿਸ ਅਧਿਕਾਰੀ ਗ੍ਰਿਫਤਾਰ*
*ਚੰਡੀਗੜ੍ਹ, 11 ਜੂਨ 2024- ਸੀਐੱਮ ਭਗਵੰਤ ਮਾਨ ਨੇ ਅੱਜ ਵੱਡਾ ਖੁਲਾਸਾ ਕਰਦਿਆਂ ਹੋਇਆ ਦੱਸਿਆ ਕਿ, ਪੰਜਾਬ ਦੇ ਅੰਦਰ ਕਥਿਤ ਤੌਰ ਤੇ 102 ਵਿਅਕਤੀਆਂ ਤੋਂ 26 ਲੱਖ 2 ਹਜ਼ਾਰ 926 ਰੁਪਏ ਰਿਸ਼ਵਤ ਲੈ ਕੇ ਨੌਕਰੀ ਦਿਵਾਉਣ ਦਾ ਝਾਂਸਾ ਦੇਣ ਵਾਲੇ 2 ਪੁਲਿਸ ਕਰਮੀਆਂ ਨੁੰ ਵਿਜੀਲੈਂਸ ਵਲੋਂ ਗ੍ਰਿਫਤਾਰ ਕੀਤਾ ਗਿਆ ਹੈ।*
0 comments:
एक टिप्पणी भेजें