ਸ੍ਰੀ ਨੈਣਾ ਦੇਵੀ ਲੰਗਰ ਟਰੱਸਟ ਰਜਿ ਬਰਨਾਲਾ ਵਲੋ ਮਾਤਾ ਜੀ ਦੀ ਚੋਕੀ ਤੋ ਬਾਅਦ ਭੰਡਾਰੇ ਲਈ ਟਰੱਕ ਰਵਾਨਾ
ਬਰਨਾਲਾ, (ਕੇਸ਼ਵ ਵਰਦਾਨ ਪੁੰਜ):- ਸ੍ਰੀ ਨੈਣਾ ਦੇਵੀ ਲੰਗਰ ਟਰੱਸਟ ਰਜਿ ਬਰਨਾਲਾ ਵਲੋ ਕੋਲਾ ਵਾਲਾ ਟੌਭਾ ਵਿਖੇ 25 ਜੁਲਾਈ ਤੋਂ 02 ਅਗਸਤ ਤੱਕ ਲੰਗਰ ਭੰਡਾਰੇ ਲਗਾਉਣ ਲਈ ਅਲਾਲ ਸਿਟੀ ਮਾਰਕੀਟ ਨੇੜੇ ਅਗਰਸੈਨ ਚੋਕ,ਕਾਨਪੁਰ ਵਾਚ ਕੰਪਨੀ, ਤੋ ਟਰੱਕ ਰਵਾਨਾ ਕੀਤੇ ਗਏ ਜਾਣਕਾਰੀ ਦਿੰਦਿਆਂ ਪ੍ਰੋਜੈਕਟ ਚੇਅਰਮੈਨ ਸੱਤਪਾਲ ਸਤਾ,ਨਰਿੰਦਰ ਚੋਪੜਾ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਾਤਾ ਨੈਣਾਂ ਦੇਵੀ ਵਿਖੇ ਲੰਗਰ ਲਿਜਾਣ ਤੋਂ ਪਹਿਲਾਂ ਮਾਤਾ ਜੀ ਦੀ ਵਿਸ਼ਾਲ ਚੋਕੀ ਕਰਵਾਈ ਗਈ ਹੈ। ਉਨ੍ਹਾਂ ਕਿਹਾ ਕਿ ਇਹ ਲੰਗਰ 25ਜੁਲਾਈ ਤੋ 02 ਅਗਸਤ ਤੱਕ ਲਗਾਇਆ ਜਾਵੇਗਾ। ਭੰਡਾਰੇ ਵਿਚ ਮਾਤਾ ਜੀ ਦਰਸ਼ਨ ਕਰਨ ਆਏ ਭਗਤਾ ਲਈ 24 ਘੰਟੇ ਲੰਗਰ,ਚਾਹ, ਦਵਾਈਆ,ਤੈ ਰਹਿਣ ਲਈ ਪ੍ੰਬਧ ਕੀਤਾ ਜਾਵੈਗਾ ਇਸ ਮੌਕੇ ਸ੍ਰੀ ਨੈਣਾ ਦੇਵੀ ਲੰਗਰ ਟਰੱਸਟ ਰਜਿ ਬਰਨਾਲਾ ਦੇ ਪ੍ਰਧਾਨ ਸ੍ਰੀ ਸੁਸ਼ੀਲ ਕੁਮਾਰ,ਸਰਪ੍ਰਸਤ ਸ੍ਰੀ ਨਰੇਂਦਰ ਚੋਪੜਾ,ਸ੍ਰੀ ਸੱਤਪਾਲ ਗੁਪਤਾ, ਡਾ: ਲਾਜਪਤ ਰਾਏ,ਸ੍ਰੀ ਰਜਨੀਸ਼ ਭੋਲਾ, ਉਪ ਪ੍ਰਧਾਨ ਸ਼੍ਰੀ ਹਰੀ ਚੰਦ, ਦਵਿੰਦਰ ਚੱਢਾ,ਸਕੱਤਰ ਸ੍ਰੀ ਪ੍ਰੇਮ ਚੰਦ ਗਰਗ,ਸ੍ਰੀ ਨੀਰਜ,ਕੈਸ਼ੀਅਰ ਸ਼੍ਰੀ ਹਰੀ ਚੰਦ, ਜੋਨੀ ਗਰਗ ਜੋਨੀ ਗਾਰਮੈਂਟ,ਚੇਅਰਮੈਨ ਜਿੰਦਰ ਪਾਲ ਸਵਾਮੀ,ਪ੍ਰੋਜੈਕਟ ਚੇਅਰਮੈਨ ਸੱਤਪਾਲ ਸੱਤਾ,ਕ੍ਰਿਸ਼ਨ ਜਿੰਦਲ,ਸਟੋਰ ਇੰਚਾਰਜ ਕੇਵਲ ਬਾਂਸਲ, ਸੁਰੇਸ਼ ਕੁਮਾਰ,ਰਸੋਈ ਕੰਟਰੋਲਰ ਗਿਆਨ ਚੰਦ ਰਾਜਪੂਤ,ਚੇਤਨ ਕੁਮਾਰ, ਮੀਡੀਆ ਸਲਾਹਕਾਰ ਰਾਕੇਸ਼ ਕੁਮਾਰ ਗੋਇਲ,ਮੈਬਰ ਬਲਦੇਵ ਕ੍ਰਿਸ਼ਨ ਮੱਖਣ, ਪ੍ਰੇਮ ਜੀ ਚੱਕੀ ਵਾਲੇ,ਦਿਨੇਸ਼ ਕੁਮਾਰ,ਡਾ: ਰਾਜ ਕੁਮਾਰ,ਡਾ: ਜੈ ਪਾਲ,ਵੇਦ ਪ੍ਰਕਾਸ਼, ਹਰੀਸ਼ ਚੋਪੜਾ,ਸਚਿਨ ਚੋਪੜਾ,ਹਰੀਸ਼ ਗੋਇਲ,ਹਿਮੇਸ਼ ਗੋਇਲ,ਮੋਹਨ ਲਾਲ ਗੋਇਲ ਤੋ ਇਲਾਵਾ ਸਾਰੇ ਮੈਬਰ ਸਾਹਿਬਾਨ ਹਾਜਰ ਸਨ ਇਸ ਮੌਕੇ ਇਮਪਰੂਵਮੈਂਟ ਟਰੱਸਟ ਦੇ ਚੇਅਰਮੈਨ ਰਾਮ ਤੀਰਥ ਮੰਨਾ ਅਤੇ ਕਾਗਰਸੀ ਲੀਡਰ ਕਾਲਾ ਢਿੱਲੋਂ ਨੇ ਅਪਣੀ ਹਾਜਰੀ ਲਗਵਾਈ
0 comments:
एक टिप्पणी भेजें