ਲੋਕ ਹਿਤਾਂ ਲਈ ਸਾਰਾ ਜੀਵਨ ਲਗਾ ਦੇਣ ਵਾਲੇ ਸਮਾਜਸੇਵੀ ਜਤਿੰਦਰ ਜਿੰਮੀ ਬਰਨਾਲਾ ਨੇ ਕੇਂਦਰੀ ਰਾਜ ਮੰਤਰੀ ਸ਼੍ਰੀ ਰਾਮ ਨਾਥ ਠਾਕੁਰ ਜੀ ਨਾਲ ਚੰਡੀਗੜ੍ਹ ਵਿਖੇ ਕੀਤੀ ਵਿਸ਼ੇਸ਼ ਮੁਲਾਕਤ ,
ਮੰਤਰੀ ਸ਼੍ਰੀ ਰਾਮ ਨਾਥ ਠਾਕੁਰ ਨੂੰ ਠੱਗ ਟਰੈਵਲ ਏਜੰਸੀਆ, ਟਰੈਵਲ ਏਜੰਟਾਂ ਲਈ ਕੋਈ ਵਿਸ਼ੇਸ਼ ਕਾਨੂੰਨ ਬਣਾਉਣ ਦੀ ਕੀਤੀ ਮੰਗ ਲੋਕ ਹਿਤਾਂ ਵਾਸਤੇ ਮੰਤਰੀ ਨਾਲ ਫਸਾਏ ਸਿੰਗ।
Chandigarh
ਜਤਿੰਦਰ ਜਿੰਮੀ ਨੇ ਕੇਂਦਰੀ। ਮੰਤਰੀ ਸ਼੍ਰੀ ਰਾਮ ਨਾਥ ਠਾਕੁਰ ਨੂੰ ਠੱਗ ਟਰੈਵਲ ਏਜੰਸੀਆ, ਟਰੈਵਲ ਏਜੰਟਾਂ ਲਈ ਕੋਈ ਵਿਸ਼ੇਸ਼ ਕਾਨੂੰਨ ਬਣਾਉਣ ਦੀ ਮੰਗ ਕੀਤੀ, ਉਹਨਾਂ ਕਿਹਾ ਕਿ ਪੰਜਾਬ ਦੇ ਬਹੁਤ ਭੋਲੇ ਭਾਲੇ ਲੋਕਾਂ ਦਾ ਅਰਬਾਂ ਰੁਪਇਆ ਟਰੈਵਲ ਏਜੰਸੀਆ ਕੋਲ ਫਸਿਆ ਹੋਇਆ ਹੈ ਉਸਦੀ ਨਿਕਾਸੀ ਲਈ ਜਲਦ ਹੀ ਜਤਿੰਦਰ ਜਿੰਮੀ ਡੀ ਜੀ ਪੀ ਨਾਲ ਮੁਲਾਕਾਤ ਕਰਨਗੇ।
ਸ਼੍ਰੀ ਰਾਮ ਨਾਥ ਠਾਕੁਰ ਜੀ ਖੇਤੀਬਾੜੀ ਕੇਂਦਰੀ ਰਾਜ ਮੰਤਰੀ ਵੀ ਹਨ ਉਹਨਾਂ ਨੂੰ ਵੀ ਜਤਿੰਦਰ ਜਿੰਮੀ ਨੇ ਕਿਸਾਨਾਂ ਦੇ ਮਸਲੇ ਜਲਦੀ ਤੋ ਜਲਦੀ ਹੱਲ ਕਰਨ ਦੀ ਮੰਗ ਕੀਤੀ,
ਜਤਿੰਦਰ ਜਿੰਮੀ ਦੇ ਨਾਲ ਹੈਲਪਿੰਗ ਹੇਪਲੈਸ ਸੰਸਥਾ ਦੇ ਚੇਅਰਮੈਨ ਸ਼੍ਰੀਮਤੀ ਅਮਨਜੋਤ ਕੌਰ ਰਾਮੂਵਾਲੀਆ ਜੋਂ ਕਿ ਪਿਛਲੇ ਸਮੇਂ ਵਿੱਚ ਵਿਦੇਸ਼ਾਂ ਵਿੱਚ ਪੰਜਾਬੀਆਂ ਦੀ ਮੱਦਦ ਲਈ ਵਿਸ਼ੇਸ਼ ਉਪਰਾਲੇ ਕਰ ਰਹੇ ਹਨ ਉਹਨਾਂ ਨੇ ਵੀ ਜਤਿੰਦਰ ਜਿੰਮੀ ਦੀ ਹਮਾਇਤ ਕੀਤੀ ਇਸ ਮੌਕੇ ਗੀਤਾ ਬਜਾਜ, ਵਿਸ਼ਵ , ਹਰਿੰਦਰ ਪਾਲ ਨਿੱਕਾ, ਐਡਵੋਕੇਟ ਅਰਸ਼ਦੀਪ , ਮਨਜੋਤ ਢੀਂਗਰਾ, ਰਮਨ ਕੁਮਾਰ, ਗੁਰਪ੍ਰੀਤ ਸਿੰਘ, ਗੁਰਵਿੰਦਰ ਸਿੰਘ, ਸੁਰਿੰਦਰ ਸਿੰਘ ਵਿਸ਼ੇਸ਼ ਤੌਰ ਤੇ ਮੌਜੂਦ ਸਨ।
0 comments:
एक टिप्पणी भेजें