ਸ਼ਹੀਦ ਕਰਤਾਰ ਸਿੰਘ ਸਰਾਭਾ ਵੈਲਫੇਅਰ ਟਰੱਸਟ ਪਟਿਆਲਾ ਵਲੋਂ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਨੂੰ ਕੀਤਾ ਗੁਲਦਸਤਾ ਭੇਟ
ਕਮਲੇਸ਼ ਗੋਇਲ ਖਨੌਰੀ
ਰਮੇਸ਼ ਕੁਮਾਰ ਨਾਈਵਾਲਾ
ਪਟਿਆਲਾ 20 ਅਗਸਤ - ਸ਼ਹੀਦ ਕਰਤਾਰ ਸਿੰਘ ਸਰਾਭਾ ਵੈਲਫੇਅਰ ਟਰੱਸਟ ਪਟਿਆਲਾ ਵੱਲੋੰ ਅੱਜ ਭਾਸ਼ਾ ਵਿਭਾਗ ਦੇ ਡਾਇਰੈਕਟਰ ਸ.ਜਸਵੰਤ ਸਿੰਘ ਜ਼ਫ਼ਰ ਜੀ ਨੂੰ ਗੁਲਦਸਤਾ ਭੇੰਟ ਕਰਕੇ ਟਰੱਸਟ ਵੱਲੋੰ ਸਵਾਗਤ ਕੀਤਾ ਗਿਆ। ਇਸ ਮੌਕੇ ਤੇ ਟਰੱਸਟ ਪ੍ਰਧਾਨ ਅਕਸ਼ੈ ਕੁਮਾਰ ਖਨੌਰੀ ਨੇ ਟਰੱਸਟ ਦੇ ਸਮਾਜ-ਸੇਵੀ ਕਾਰਜਾਂ ਬਾਰੇ ਜਾਣਕਾਰੀ ਦਿੱਤੀ।
ਇਸ ਮੌਕੇ ਤੇ ਭਾਸ਼ਾ ਵਿਭਾਗ ਦੇ ਸਹਾਇਕ ਡਾਇਰੈਕਟਰ ਮੈਡਮ ਸੁਰਿੰਦਰ ਕੌਰ ਜੀ , ਲੈਕਚਰਾਰ ਚਰਨਜੀਤ ਸਿੰਘ,
ਮਾਸਟਰ ਨਰਿੰਦਰਪਾਲ , ਸ.ਗੁਰਤੇਜ ਸਿੰਘ ਆਦਿ ਟਰੱਸਟ ਮੈੰਬਰ ਹਾਜਰ ਸਨ।
0 comments:
एक टिप्पणी भेजें