ਬਿਜਲੀ ਮੁਲਾਜ਼ਮ ਵੱਲੋਂ ਦਿਤੇ ਜਾ ਰਹੇ ਸਾਂਝੇ ਸੰਘਰਸ਼ ਦੌਰਾਨ ਸਮੂਹ ਮੁਲਾਜ਼ਮਾਂ ਵਲੋਂ ਜਥੇਬੰਦੀਆਂ ਦੇ ਸੱਦੇ ਮੁਤਾਬਕ ਮਿਤੀ 17.092024 ਤੱਕ ਸਮੂਹਿਕ ਛੁੱਟੀ ਭਰੀ ਗਈ।
ਪਾਤੜਾਂ (ਰਮੇਸ਼ ਨਾਈਵਾਲਾ) ਸਬ ਡਵੀਜ਼ਨ ਪਾਤੜਾਂ ਅਧੀਨ ਆਉਂਦਾ ਬਿਜਲੀ ਬੋਰਡ ਦੇ ਦਫਤਰ ਵਿੱਚ ਬਿਜਲੀ ਮੁਲਾਜ਼ਮ ਵੱਲੋਂ ਦਿਤੇ ਜਾ ਰਹੇ ਸਾਂਝੇ ਸੰਘਰਸ਼ ਦੌਰਾਨ ਸਮੂਹ ਮੁਲਾਜ਼ਮਾਂ ਵਲੋਂ ਜਥੇਬੰਦੀਆਂ ਦੇ ਸੱਦੇ ਮੁਤਾਬਕ ਮਿਤੀ 17.092024 ਤੱਕ ਸਮੂਹਿਕ ਛੁੱਟੀ ਭਰੀ ਗਈ।ਬੁਲਾਰਿਆਂ ਵਲੋਂ ਮੰਗ ਕੀਤੀ ਗਈ ਕਿ ਮੁਲਜ਼ਮਾਂ ਦੀ ਭੱਖਦੀਆਂ ਮੰਗਾਂ ਜਿਵੇਂ ਕਿ ਕਰੰਟ ਲੱਗਣ ਵਾਪਰੇ ਹਾਦਸੇ ਦੌਰਾਨ ਮੌਤ ਹੋਣ ਤੇ ਸ਼ਹੀਦ ਦਾ ਦਰਜਾ ਦਿੱਤਾ ਜਾਵੇ ਅਤੇ ਇੱਕ ਕਰੋੜ ਦਾ ਮੁਆਵਜ਼ਾ ਦੇਵੇ, ਪੰਜਾਬ ਸਰਕਾਰ ਦੇ ਪੈਟਰਨ ਦੇਵ, ਤੇ ਭੱਤਿਆਂ ਦਾ ਬਾਕਾਇਆ ਦੇਵੇ ਅਰ ਟੀ ਐੱਮ ਐਡਜਸਟ ਕਰਨਾ ਇਹ ਸਾਰੀ ਮੰਗਾਂ ਬਿਨਾਂ ਸ਼ਰਤ ਤੋਂ ਲਾਗੂ ਕਰੇ ਸਰਕਾਰ। 9,16 ਅਤੇ 23 ਸਾਲਾ 2021 ਤੋਂ ਬਾਅਦ ਲਾਗੂ ਕਰਨ ਤੋਂ ਇਲਾਵਾ ਮੰਗ ਪੱਤਰ ਵਿੱਚ ਦਰਦ ਬਾਕੀ ਮੰਗਾਂ ਲਾਗੂ ਕੀਤੀ ਜਾਣ।
ਇਸ ਧਰਨੇ ਵਿਚ ਸ਼ਾਮਿਲ ਹੋਰ ਵਰਕਰ ਅਮਿਤ ਕੁਮਾਰ ਖਨੌਰੀ, ਸਵਰਨਜੀਤ ਸਿੰਘ, ਗੋਰਾ ਲਾਲ, ਹਰਦੇਵ ਸਿੰਘ, ਸੁਖਵਿੰਦਰ ਸਿੰਘ ਖਨੌਰੀ, ਰਘਵੀਰ ਸਿੰਘ ਜੇ ਈ,ਜਗਦੇਵ ਸਿੰਘ ਜੇ ਈ ਆਦਿ ਸ਼ਾਮਿਲ ਸਨ।
0 comments:
एक टिप्पणी भेजें