Contact for Advertising

Contact for Advertising

Latest News

सोमवार, 23 सितंबर 2024

ਪੰਜਾਬ ਕੈਬਨਿਟ ’ਚੋਂ ਚਾਰ ਵਜ਼ੀਰਾਂ ਦੀ ਛਾਂਟੀ- ਮੋਹਿੰਦਰ ਭਗਤ ਸਣੇ 5 ਨਵੇਂ ਚਿਹਰੇ ਸ਼ਾਮਲ ਹੋਣਗੇ ਸਹੁੰ ਚੁੱਕ ਸਮਾਗਮ ਭਲਕੇ

 *Breaking News* 

ਪੰਜਾਬ ਕੈਬਨਿਟ ’ਚੋਂ ਚਾਰ ਵਜ਼ੀਰਾਂ ਦੀ ਛਾਂਟੀ- ਮੋਹਿੰਦਰ ਭਗਤ ਸਣੇ 5 ਨਵੇਂ ਚਿਹਰੇ ਸ਼ਾਮਲ ਹੋਣਗੇ ਸਹੁੰ ਚੁੱਕ ਸਮਾਗਮ ਅੱਜ


ਚੰਡੀਗੜ੍ਹ/ 

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ 'ਆਪ' ਸਰਕਾਰ 4 ਕੈਬਨਿਟ ਮੰਤਰੀ ਹਟਾਕੇ ਪੰਜ ਨਵੇਂ ਮੰਤਰੀ ਸ਼ਾਮਲ ਕਰਨ ਦਾ ਰਹੀ ਹੈ। ਨਵੇਂ ਮੰਤਰੀਆ ਨੂੰ ਸੋਮਵਾਰ ਰਾਜ ਭਵਨ ਵਿਖੇ ਸਹੁੰ ਚੁਕਾਈ ਜਾਵੇਗੀ। ਸੂਤਰਾਂ ਅਨੁਸਾਰ ਚੇਤਨ ਸਿੰਘ ਜੌੜਾਮਾਜਰਾ, ਬ੍ਰਹ ਸ਼ੰਕਰ ਜਿੰਪਾ, ਬਲਕਾਰ ਸਿੰਘ ਅਤੇ ਅਨਮੋਲ ਗਗਨ ਮਾਨ ਦੀ ਕੈਬਨਿਟ ’ਚੋਂ ਛੁੱਟੀ ਹੋ ਗਈ ਹੈ। ਬਰਿੰਦਰ ਕੁਮਾਰ ਗੋਇਲ, ਡਾ. ਰਵੀਜੋਤ, ਤਰਨਪ੍ਰੀਤ ਸਿੰਘ ਸੌਂਦ, ਮਹਿੰਦਰ ਭਗਤ ਅਤੇ ਹਰਦੀਪ ਸਿੰਘ ਮੁੰਡੀਆਂ ਨੂੰ ਕੈਬਨਿਟ ਵਿਚ ਸ਼ਾਮਲ ਕੀਤਾ ਗਿਆ ਹੈ।

ਪੰਜਾਬ ਕੈਬਨਿਟ ’ਚੋਂ ਚਾਰ ਵਜ਼ੀਰਾਂ ਦੀ ਛਾਂਟੀ- ਮੋਹਿੰਦਰ ਭਗਤ ਸਣੇ 5 ਨਵੇਂ ਚਿਹਰੇ ਸ਼ਾਮਲ ਹੋਣਗੇ ਸਹੁੰ ਚੁੱਕ ਸਮਾਗਮ ਭਲਕੇ
  • Title : ਪੰਜਾਬ ਕੈਬਨਿਟ ’ਚੋਂ ਚਾਰ ਵਜ਼ੀਰਾਂ ਦੀ ਛਾਂਟੀ- ਮੋਹਿੰਦਰ ਭਗਤ ਸਣੇ 5 ਨਵੇਂ ਚਿਹਰੇ ਸ਼ਾਮਲ ਹੋਣਗੇ ਸਹੁੰ ਚੁੱਕ ਸਮਾਗਮ ਭਲਕੇ
  • Posted by :
  • Date : सितंबर 23, 2024
  • Labels :
  • Blogger Comments
  • Facebook Comments

0 comments:

एक टिप्पणी भेजें

Top