ਰਾਮਗੜੀਆ ਸਿੱਖ ਆਰਗੇ ਨਾਇਜੇਸ਼ਨ ਇੰਡੀਆ ਨੇ ਮੱਖਣ ਸਿੰਘ ਭਰੀ ਨੂੰ ਇੰਡੀਆ ਵਾਈਸ ਚੇਅਰਮੈਨ ਲਾਇਆ, ਜਿਲ੍ਹਾ ਕਮੇਟੀ ਦੀ ਚੋਣ
ਬਰਨਾਲਾ, ਬੰਧਨ ਤੋੜ ਸਿੰਘ /ਕੇਸ਼ਵ ਵਰਦਾਨ ਪੁੰਜ
ਰਾਮਗੜੀਆ ਸਿੱਖ ਆਰਗੇ ਨਾਇਜੇਸ਼ਨ ਇੰਡੀਆ ਦੀ ਇੱਕ ਵਿਸ਼ੇਸ ਮੀਟਿੰਗ ਇੰਡੀਆ ਦੇ ਪ੍ਰਧਾਨ ਹਰਦੇਵ ਸਿੰਘ ਕੌਸ਼ਲ, ਇੰਡੀਆ ਵਾਈਸ ਚੇਅਰਮੈਨ ਜਗਜੀਤ ਸਿੰਘ ਪਨੇਸਰ ਇੰਡੀਆ ਜਰਨਲ ਸਕੱਤਰ ਗੁਰਦੇਵ ਸਿੰਘ ਪਵਾਰ, ਇੰਡੀਆ ਪ੍ਰੈਸ ਸਕੱਤਰ ਗੁਰਬਿੰਦਰ ਸਿੰਘ ਪਲਾਹਾ, ਇੰਡੀਆ ਜਨਰਲ ਸਕੱਤਰ ਜਗਸੀਰ ਸਿੰਘ ਧੀਮਾਨ,ਅਮਰਜੀਤ ਸਿੰਘ ਆਸੀ ਚੇਅਰਮੈਨ ਪੰਜਾਬ, ਹਰਮਿੰਦਰ ਸਿੰਘ ਭੁਚੂ ਜਨਰਲ ਸਕੱਤਰ ਪੰਜਾਬ, ਸੁਖਦੇਵ ਸਿੰਘ ਸ਼ੰਟੀ ਜਿਲ੍ਹਾ ਪ੍ਰਧਾਨ ਬਰਨਾਲਾ, ਜਿਲ੍ਹਾ ਜਨਰਲ ਸਕੱਤਰ ਬੰਧਨ ਤੋੜ ਸਿੰਘ ਦੀ ਅਗਵਾਈ ਵਿੱਚ ਜਿਲ੍ਹਾ ਪੱਧਰੀ ਹੰਡਿਆਇਆ (ਬਰਨਾਲਾ ) ਵਿਖ਼ੇ ਹੋਈ ਜਿਸ ਵਿੱਚ ਵਿਸ਼ੇਸ ਤੌਰ ਤੇ ਮੱਖਣ ਸਿੰਘ ਭਰੀ ਨੂੰ ਇੰਡੀਆ ਜਥੇਬੰਦੀ ਦਾ ਵਾਈਸ ਚੇਅਰਮੈਨ ਨਿਉਕਤ ਕੀਤਾ l ਇਸ ਮੌਕੇ ਬੋਲਦਿਆਂ ਹਰਦੇਵ ਸਿੰਘ ਕੌਸ਼ਲ, ਨਛੱਤਰ ਸਿੰਘ ਭਰੀ ਨੇ ਕਿਹਾ ਕੇ ਸਮੁੱਚੇ ਰਾਮਗੜੀਆ ਭਾਈਚਾਰੇ ਨੂੰ ਇੱਕ ਕਰਨ ਅਤੇ ਭਾਈ ਲਾਲੋ ਜੀ,ਮਹਾਰਾਜਾ ਜੱਸਾ ਸਿੰਘ ਰਾਮਗੜੀਆ ਦੀਆਂ ਵਿਰਾਸਤਾ ਸੰਭਾਲ ਕਰਨ ਲਈ ਉਦਮ ਉਪਰਾਲੇ ਕੀਤੇ ਜਾ ਰਹੇ ਹਨ ਜਿਸ ਦੇ ਤਹਿਤ ਅੱਜ ਬਰਨਾਲਾ ਜਿਲ੍ਹਾ ਕਮੇਟੀ ਵਿੱਚ ਹੋਰ ਅਹੁਦੇਦਾਰ ਚੁਣੇ ਗਏ ਜਿਨ੍ਹਾਂ ਵਿੱਚ ਬਲਵਿੰਦਰ ਸਿੰਘ ਲਧਰੋਇਆ ਨੂੰ ਜਿਲ੍ਹਾ ਮੀਤ ਪ੍ਰਧਾਨ ਤੇ ਹਲਕਾ ਭਦੌੜ ਇੰਚਾਰਜ, ਭੁਪਿੰਦਰ ਸਿੰਘ ਬਿੱਟੂ ਨੂੰ ਜਿਲ੍ਹਾ ਮੀਤ ਪ੍ਰਧਾਨ ਤੇ ਹਲਕਾ ਮਹਿਲ ਕਲਾਂ ਦਾ ਇੰਚਾਰਜ, ਜਗਮੇਲ ਸਿੰਘ ਧਨੌਲਾ ਨੂੰ ਜਿਲ੍ਹਾ ਮੀਤ ਪ੍ਰਧਾਨ ਤੇ ਧਨੌਲਾ ਮੰਡੀ ਦਾ ਇੰਚਾਰਜ, ਚਤਰ ਸਿੰਘ ਲੋਟੇ ਨੂੰ ਜਿਲ੍ਹਾ ਖਜਾਨਚੀ, ਪਰਮਜੀਤ ਸਿੰਘ ਲੋਟੇ ਨੂੰ ਜਿਲ੍ਹਾ ਸਹਾਇਕ ਖਜਾਨਚੀ, ਟੀਟੂ ਹਮੀਦੀ ਹਲਕਾ ਮਹਿਲ ਕਲਾਂ ਸਕੱਤਰ, ਕਰਮਤੇਜ ਸਿੰਘ ਨੂੰ ਸਕੱਤਰ, ਮਹਿੰਦਰ ਪ੍ਰਤਾਪ ਸਿੰਘ ਬੰਨੀ ਨੂੰ ਜਿਲ੍ਹਾ ਪ੍ਰਚਾਰ ਸਕੱਤਰ, ਕਾਕਾ ਸਿੰਘ ਪ੍ਰਚਾਰ ਸਕੱਤਰ, ਨਿਰਮਲ ਸਿੰਘ ਲੋਟੇ ਨੂੰ ਸਕੱਤਰ, ਪਰੀਤਮ ਸਿੰਘ ਧੰਦੀਵਾਲ ਨੂੰ ਸਕੱਤਰ,ਗੁਰਮੀਤ ਸਿੰਘ ਫੌਜੀ ਸਹਿਣਾ ਨੂੰ ਪ੍ਰਚਾਰ ਸਕੱਤਰ, ਸਿਕੰਦਰ ਸਿੰਘ, ਅਮਰਜੀਤ ਸਿੰਘ ਲੋਟੇ ਮੰਟਾ, ਰਘਵੀਰ ਸਿੰਘ ਲੋਟੇ, ਤਜਿੰਦਰ ਸਿੰਘ ਗਗਨ ਭਰੀ, ਕੁਲਵਧਾਵਾ ਸਿੰਘ ਧਨੌਲਾ, ਹਰਦੀਪ ਸਿੰਘ ਭਰੀ, ਅਮ੍ਰਿਤਪਾਲ ਸਿੰਘ ਭਰੀ, ਅਵਤਾਰ ਸਿੰਘ ਭਰੀ,ਜਰਨੈਲ ਸਿੰਘ ਭਦੌੜ,ਤਲਵਿੰਦਰ ਸਿੰਘ ਧਨੌਲਾ, ਬਲਜਿੰਦਰ ਸਿੰਘ ਕਾਲਾ ਧਨੌਲਾ ਸਮੇਤ ਹੋਰ ਨੂੰ ਜਿਲ੍ਹਾ ਕਾਰਜਕਾਰਨੀ ਮੈਂਬਰ ਨਿਊਕਤ ਕੀਤਾ ਗਿਆ ਜਿਨ੍ਹਾਂ ਨੂੰ ਨਿਯੁਕਤੀ ਪੱਤਰ ਤੇ ਸਿਰੋਪੇ ਪਾਕੇ ਸਨਮਾਨ ਕੀਤਾ l ਇਸ ਮੌਕੇ ਜਿਲ੍ਹਾ ਸੀਨੀਅਰ ਮੀਤ ਪ੍ਰਧਾਨ ਗੁਰਮੇਲ ਸਿੰਘ ਅਰੇਵਾਲੇ, ਜਸਪਾਲ ਸਿੰਘ ਟੀਟੂ ਜਿਲ੍ਹਾ ਮੀਤ ਪ੍ਰਧਾਨ , ਜਿਲ੍ਹਾ ਪ੍ਰੈਸ ਸਕੱਤਰ ਰਾਜ ਪਨੇਸਰ ਬਰਨਾਲਾ, ਗੁਰਸੇਵਕ ਸਿੰਘ ਕੌਸ਼ਲ ਯੂਥਵਿੰਗ ਇੰਡੀਆ,ਜਗਮੀਤ ਸਿੰਘ ਪਨੇਸਰ, ਜਿਲ੍ਹਾ ਬਠਿੰਡਾ ਦੇ ਪ੍ਰਧਾਨ ਨਛੱਤਰ ਸਿੰਘ ਧੰਮੁ ਗੁਰਭੀਤਰ ਸਿੰਘ, ਡਾਕਟਰ ਕੁਲਵੰਤ ਸਿੰਘ, ਜਗਤਾਰ ਸਿੰਘ ਭਰੀ, ਮਨਪ੍ਰੀਤ ਕੌਰ ਭਰੀ , ਗੁਰਚਰਨ ਸਿੰਘ ਮੱਠਾੜੁ,ਚਰਨਜੀਤ ਸਿੰਘ ਭਾਰੀ,ਅਮ੍ਰਿਤਪਾਲ ਸਿੰਘ ਲੱਕੀ ਧਨੌਲਾ,ਸਵਰਨਜੀਤ ਸਿੰਘ ਧਨੌਲਾ ਆਦਿ ਸਮੇਤ ਹੋਰ ਭਾਈਚਾਰੇ ਦੇ ਪਤਵੰਟੇ ਹਾਜਰ ਸਨ l
ਫੋਟੋ ਕੈਂਪਸ਼ਨ
ਜਿਲ੍ਹਾ ਕਾਰਜਕਾਰਨੀ ਦੇ ਚੁਣੇ ਗਏ ਅਹੁਦੇਦਾਰਾਂ ਨੂੰ ਸਨਮਾਨਿਤ ਕਰਨ ਮੌਕੇ ਜਥੇਬੰਦੀ ਇੰਡੀਆ ਦੇ ਅਹੁਦੇਦਾਰ l
0 comments:
एक टिप्पणी भेजें