Contact for Advertising

Contact for Advertising

Latest News

गुरुवार, 5 सितंबर 2024

ਜਗਜੀਤ ਸਿੰਘ ਪਨੇਸਰ ਨੂੰ ਆਰ ਐਸ ਓ ਇੰਡੀਆ ਦਾ ਚੇਅਰਮੈਨ ਲਾਉਣ ਤੇ ਧੰਨਵਾਦ

 ਜਗਜੀਤ ਸਿੰਘ ਪਨੇਸਰ ਨੂੰ ਆਰ ਐਸ ਓ ਇੰਡੀਆ ਦਾ ਚੇਅਰਮੈਨ ਲਾਉਣ ਤੇ ਧੰਨਵਾਦ 


ਬਰਨਾਲਾ, 


ਜਿਲ੍ਹਾ ਬਰਨਾਲਾ ਦੇ ਜੰਮਪਲ ਜਗਜੀਤ ਸਿੰਘ ਪਨੇਸਰ ਐਮ ਡੀ ਪਨੇਸਰ ਕੰਬਾਈਨ ਨੂੰ ਰਾਮਗੜੀਆ ਸਿੱਖ ਆਰਗੇਨਾਇਜੇਸ਼ਨ  ਇੰਡੀਆ ਦਾ ਚੇਅਰਮੈਨ ਲਾਉਣ ਅਤੇ ਜਗਸੀਰ ਸਿੰਘ ਧੀਮਾਨ ਨੂੰ ਇੰਡੀਆ ਦਾ ਸਕੱਤਰ ਲਾਉਣ ਤੇ ਜਿਲ੍ਹਾ ਬਰਨਾਲਾ ਦੀ ਸਮੁੱਚੀ ਟੀਮ ਵੱਲੋਂ ਧੰਨਵਾਦ l ਇਸ ਮੌਕੇ ਗੱਲਬਾਤ ਕਰਦਿਆਂ ਸੁਖਦੇਵ ਸਿੰਘ ਸ਼ੰਟੀ ਜਿਲ੍ਹਾ ਪ੍ਰਧਾਨ, ਗੁਰਮੇਲ ਸਿੰਘ ਜਿਲ੍ਹਾ ਸੀਨੀਅਰ ਮੀਤ ਪ੍ਰਧਾਨ, ਜਸਪਾਲ ਸਿੰਘ ਟੀਟੂ ਜਿਲ੍ਹਾ ਮੀਤ ਪ੍ਰਧਾਨ ਬੰਧਨ ਤੋੜ ਸਿੰਘ ਜਿਲ੍ਹਾ ਸਕੱਤਰ, ਰਾਜ ਪਨੇਸਰ ਜਿਲ੍ਹਾ ਪ੍ਰੈਸ ਸਕੱਤਰ ਵੱਲੋਂ ਆਰ ਐਸ ਓ  ਕੌਮੀ ਪ੍ਰਧਾਨ ਹਰਦੇਵ ਸਿੰਘ ਕੌਸ਼ਲ, ਇੰਦਰਜੀਤ ਸਿੰਘ ਬੱਬੂ ਪੋਤਰਾ ਗਿਆਨੀ ਜੈਲ ਸਿੰਘ ਸਾਬਕਾ ਰਾਸ਼ਟਰਪਤੀ ਭਾਰਤ, ਅਮਰਜੀਤ ਸਿੰਘ ਆਸੀ ਚੇਅਰਮੈਨ ਪੰਜਾਬ ਸਮੇਤ ਸਮੁੱਚੀ ਕੇਂਦਰੀ ਅਧਿਕਾਰੀ ਟੀਮ ਦਾ ਧੰਨਵਾਦ ਕਰਦਿਆਂ ਕਿਹਾ ਕੇ ਸਾਡੇ ਜਿਲ੍ਹਾ ਬਰਨਾਲਾ ਨੂੰ ਮਾਣ ਦੇਣ ਤੇ ਸਮੁੱਚਾ ਰਾਮਗੜੀਆ ਭਾਈ ਚਾਰਾ ਬਹੁਤ ਹੀ ਖੁਸ਼ੀ ਮਹਿਸੂਸ ਕਰ ਰਿਹਾ ਹੈ l ਅੱਗੇ ਬੋਲਦਿਆਂ ਉਹਨਾਂ ਕਿਹਾ ਕਿ ਅਸੀਂ ਹੁਣ ਭਾਈਚਾਰੇ ਲਈ ਹੋਰ ਵੱਧ ਚੜਕੇ ਕੰਮ ਕਰ ਸਕਾਂਗੇ l ਇਸ ਮੌਕੇ ਮੱਖਣ ਸਿੰਘ ਭਰੀ ਐਮ ਡੀ ਬਲਕਾਰ ਕੰਬਾਈਨ, ਨਛੱਤਰ ਸਿੰਘ ਭਰੀ, ਜੋਗਿੰਦਰ ਸਿੰਘ ਭਰੀ ਐਮ ਡੀ ਸਟੈਂਡਰਡ ਕਾਰਪੋਰੇਸ਼ਨ, ਬਲਵਿੰਦਰ ਸਿੰਘ ਭਰੀ ਐਮ ਡੀ ਸਟੈਂਡਰਡ ਕਬਾਈਨ, ਜਗਤਾਰ ਸਿੰਘ ਭਰੀ, ਅਮ੍ਰਿਤਪਾਲ ਸਿੰਘ ਭਰੀ, ਗੁਰਮੇਲ ਸਿੰਘ ਐਮ ਡੀ ਨੈਸਨਲ ਹੋਟਲ, ਨਾਹਰ ਸਿੰਘ ਭਰੀ, ਸੁਖਜੰਟ ਸਿੰਘ ਭਰੀ, ਨਰਿੰਦਰ ਸਿੰਘ ਭਰੀ ਆਦਿ ਨੇ ਖੁਸ਼ੀ ਜਾਹਰ ਕਰਦਿਆਂ ਕਿਹਾ ਕਿ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ ਇਸ ਨਾਲ ਸਾਡੇ ਭਾਈਚਾਰੇ ਨੂੰ ਆਪਣੀ ਆਵਾਜ ਕੇਂਦਰ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਣ ਦਾ ਰਾਹ ਮਿਲੇਗਾ l 


ਫੋਟੋ ਕੈਂਪਸ਼ਨ 


ਜਗਜੀਤ ਸਿੰਘ ਪਨੇਸਰ ਨੂੰ ਚੇਅਰਮੈਨ ਦਾ ਸਰਟੀਫਿਕੇਟ ਜਾਰੀ ਕਰਦੇ ਹੋਏ ਹਰਦੇਵ ਸਿੰਘ ਕੌਸ਼ਲ ਅਤੇ ਹੋਰ l

ਜਗਜੀਤ ਸਿੰਘ ਪਨੇਸਰ ਨੂੰ ਆਰ ਐਸ ਓ ਇੰਡੀਆ ਦਾ ਚੇਅਰਮੈਨ ਲਾਉਣ ਤੇ ਧੰਨਵਾਦ
  • Title : ਜਗਜੀਤ ਸਿੰਘ ਪਨੇਸਰ ਨੂੰ ਆਰ ਐਸ ਓ ਇੰਡੀਆ ਦਾ ਚੇਅਰਮੈਨ ਲਾਉਣ ਤੇ ਧੰਨਵਾਦ
  • Posted by :
  • Date : सितंबर 05, 2024
  • Labels :
  • Blogger Comments
  • Facebook Comments

0 comments:

एक टिप्पणी भेजें

Top