Contact for Advertising

Contact for Advertising

Latest News

रविवार, 27 अक्तूबर 2024

ਅਸਪਾਲ ਕਲਾਂ ਗ੍ਰਿੱਡ ਤੋਂ ਚਲਦੇ ਪਿੰਡਾਂ ਅਤੇ ਖੇਤਾਂ ਦੀ ਬਿਜਲੀ ਸਪਲਾਈ 28 ਅਕਤੂਬਰ ਦਿਨ ਸੋਮਵਾਰ ਨੂੰ ਰਹੇਗੀ ਬੰਦ

 ਅਸਪਾਲ ਕਲਾਂ ਗ੍ਰਿੱਡ ਤੋਂ ਚਲਦੇ ਪਿੰਡਾਂ ਅਤੇ ਖੇਤਾਂ ਦੀ ਬਿਜਲੀ ਸਪਲਾਈ 28 ਅਕਤੂਬਰ ਦਿਨ ਸੋਮਵਾਰ ਨੂੰ ਰਹੇਗੀ ਬੰਦ 


ਸੰਜੀਵ ਗਰਗ ਕਾਲੀ 

ਧਨੌਲਾ ਮੰਡੀ,  27 ਅਕਤੂਬਰ :- ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ ਦਫਤਰ ਧਨੌਲਾ -1 ਦੇ ਐਸਡੀਓ ਅਮਨਦੀਪ ਸਿੰਘ, ਜੇਈ ਚਾਨਣ ਸਿੰਘ, ਜੇਈ ਜਗਸੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਅਸਪਾਲ ਕਲਾਂ ਗ੍ਰਿੱਡ ਤੋਂ ਚਲਦੇ ਸਾਰੇ ਪਿੰਡਾਂ ਅਸਪਾਲ ਕਲਾਂ, ਅਸਪਾਲ ਖੁਰਦ, ਕਾਲੇਕੇ, ਬਦਰਾ, ਭੈਣੀ ਫੱਤਾ ,ਕੋਟਦੁੱਨਾ ਕੋਠੇ ਵਾਹਿਗੁਰੂਪੁਰਾ, ਰਾਜੀਆ, ਪੰਧੇਰ ਪਿੰਡਾਂ ਦੀ ਘਰਾਂ ਵਾਲੀ ਬਿਜਲੀ ਅਤੇ ਖੇਤੀ ਸੈਕਟਰ ਦੀ ਬਿਜਲੀ 28 ਅਕਤੂਬਰ ਦਿਨ ਸੋਮਵਾਰ ਨੂੰ ਸਵੇਰੇ 9 ਵਜੇ ਤੋਂ 5 ਵਜੇ ਤੱਕ ਬੰਦ ਰਹੇਗੀ। ਸੋ ਸਾਰੇ ਸਬੰਧਤ ਪਿੰਡਾਂ ਦੇ ਵੀਰਾਂ ਭੈਣਾਂ ਭਰਾਵਾਂ ਨੂੰ ਬੇਨਤੀ ਹੈ ਕਿ ਉਹ ਆਪਣੇ ਆਪਣੇ ਪ੍ਰਬੰਧ ਪਹਿਲਾਂ ਕਰ ਲੈਣ ।


ਇਸ ਸੂਚਨਾ ਨੂੰ ਅੱਗੇ ਵੀ ਸ਼ੇਅਰ ਕਰੋ ਤਾਂ ਕਿ ਹੋਰਨਾ ਨੂੰ ਵੀ ਪਤਾ ਲੱਗ ਸਕੇ ਉਹ ਵੀ ਆਪਣੇ ਪ੍ਰਬੰਧ ਕਰ ਲੈਣ ਧੰਨਵਾਦ ਜੀ।


 ਧਨੌਲਾ ਮੰਡੀ ਤੋਂ ਸੰਜੀਵ ਗਰਗ ਕਾਲੀ ਦੀ ਰਿਪੋਰਟ ਕਾਲੀ

ਅਸਪਾਲ ਕਲਾਂ ਗ੍ਰਿੱਡ ਤੋਂ ਚਲਦੇ ਪਿੰਡਾਂ ਅਤੇ ਖੇਤਾਂ ਦੀ ਬਿਜਲੀ ਸਪਲਾਈ 28 ਅਕਤੂਬਰ ਦਿਨ ਸੋਮਵਾਰ ਨੂੰ ਰਹੇਗੀ ਬੰਦ
  • Title : ਅਸਪਾਲ ਕਲਾਂ ਗ੍ਰਿੱਡ ਤੋਂ ਚਲਦੇ ਪਿੰਡਾਂ ਅਤੇ ਖੇਤਾਂ ਦੀ ਬਿਜਲੀ ਸਪਲਾਈ 28 ਅਕਤੂਬਰ ਦਿਨ ਸੋਮਵਾਰ ਨੂੰ ਰਹੇਗੀ ਬੰਦ
  • Posted by :
  • Date : अक्तूबर 27, 2024
  • Labels :
  • Blogger Comments
  • Facebook Comments

0 comments:

एक टिप्पणी भेजें

Top