6 ਸਿੱਖ ਲਾਈਟ ਨੇ 61ਵੇ ਰੇਜ਼ਿੰਗ ਡੇ ਤੇ ਨਸਿਆ ਦੇ ਖਿਲਾਫ 20 ਗੱਡੀਆਂ ਦਾ ਕਾਫਲਾ ਬਰਨਾਲਾ ਤੋ ਮੋਗਾ ਤੱਕ ਕੱਢਿਆ ਇੰਜ ਸਿੱਧੂ ਨੇ ਦਿਖਾਈ ਹਰੀ ਝੰਡੀ - ਸੂਬੇਦਾਰ ਰਾਜ ਸਿੰਘ
ਬਰਨਾਲਾ 7 ਅਕਤੂਬਰ 6 ਸਿੱਖ ਲਾਈਟ ਇਨਫੈਂਟਰੀ ਬਟਾਲੀਅਨ ਨੇ ਆਪਣੇ 61ਵੇ ਰੇਜ਼ਿੰਗ ਡੇ ਤੇ ਪੰਜਾਬ ਵਿੱਚ ਫੈਲੇ ਨਸਿਆ ਦੇ ਖਿਲਾਫ ਸੁਨੇਹਾ ਦੇਣ ਲਈ 20 ਗੱਡੀਆਂ ਦਾ ਕਾਫਲਾ ਸੂਬੇਦਾਰ ਮੇਜਰ ਦਲਜੀਤ ਸਿੰਘ ਚੋਪੜਾ ਦੀ ਰਹਿਨੁਮਾਈ ਹੇਠ ਬਰਨਾਲਾ ਤੋ ਮੋਗਾ ਤੱਕ ਗਿਆ ਇੰਜ ਗੁਰਜਿੰਦਰ ਸਿੰਘ ਸਿੱਧੂ ਹਲਕਾ ਇੰਚਾਰਜ ਭਦੌੜ ਅਤੇ ਸਾਬਕਾ ਸੂਬਾ ਪ੍ਰਧਾਨ ਨੇ ਇਸ ਕਾਫ਼ਲੇ ਨੂੰ ਹਰੀ ਝੰਡੀ ਦੇਕੇ ਰਵਾਨਾ ਕੀਤਾ ਇਹ ਜਾਣਕਾਰੀ ਪ੍ਰੈਸ ਨੋਟ ਸੂਬੇਦਾਰ ਮੇਜਰ ਰਾਜ ਸਿੰਘ ਨੇ ਜਾਰੀ ਕੀਤਾ ਇਸ ਮੌਕੇ ਇੰਜ ਸਿੱਧੂ ਨੇ ਆਪਣੇ ਸੰਬੋਧਨ ਵਿੱਚ ਸਾਰੇ ਮੈਬਰਾਂ ਨੂੰ 61ਵੇ ਰੇਜ਼ਿੰਗ ਡੇ ਦੀ ਨਿੱਘੀ ਵਧਾਈ ਦਿੱਤੀ ਅਤੇ ਨਸਿਆ ਖਿਲਾਫ ਸੁਨੇਹੇ ਦੀ ਭਰਪੂਰ ਸ਼ਲਾਘਾ ਕੀਤੀ ਕਿਉਕਿ ਨਸਿਆ ਨੇ ਪੰਜਾਬ ਦੀ ਜਵਾਨੀ ਨੂੰ ਖੋਖਲਾ ਕਰ ਕੇ ਰੱਖ ਦਿੱਤਾ ਹੈ ਅੱਜ ਪੂਰੇ ਸਮਾਜ ਨੂੰ ਇਸ ਲਈ ਯਤਨ ਕਰਨੇ ਚਾਹੀਦੇ ਹਨ ਸਿੱਧੂ ਨੇ ਦੱਸਿਆ ਕਿ ਇਹ ਬਟਾਲੀਅਨ ਅਕਤੂਬਰ 1963 ਵਿੱਚ ਬਣਾਈ ਗਈ ਸੀ ਅਤੇ ਕੱਲ ਇਸਦਾ 61ਵਾਂ ਰੇਜ਼ਿੰਗ ਡੇ ਮਨਾਇਆ ਗਿਆ ਇਸ ਬਟਾਲੀਅਨ ਨੇ 65 ਅਤੇ 71 ਦੀਆ ਲੜਾਈਆਂ ਲੜੀਆ ਅਤੇ ਬਾਹੁਤ ਬਹਾਦਰੀਆ ਆਪਣੇ ਨਾਮ ਕਰਵਾਇਆ ਇਸ ਬਟਾਲੀਅਨ ਨੂੰ ਕਾਲੀਧਾਰ ਬਟਾਲੀਅਨ ਦੇ ਨਾਮ ਨਾਲ ਭੀ ਜਾਣਿਆ ਜਾਂਦਾ ਹੈ ਕਿਉਕਿ ਇਹਨਾਂ ਨੇ ਸੰਭ ਜੋੜਿਆਂ ਬਾਡਰ ਤੇ ਕਲਿਧਾਰ ਪਹਾੜੀ ਤੇ ਕਬਜਾ ਕਰਕੇ ਕਲੀਧਾਰ ਦਾ ਖਿਤਾਬ ਜਿੱਤਿਆ ਅਤੇ ਸੰਭ ਜੋੜੀਆ ਬਾਡਰ ਦੀ ਚਟਾਨ ਵਾਗ ਅੜ ਕੇ ਪੂਰੀ ਦਲੇਰੀ ਨਾਲ ਰਾਖੀ ਕੀਤੀ ਇਸ ਮੌਕੇ ਬਰਨਾਲਾ ਜਿਲ੍ਹੇ ਨਾਲ ਸਬੰਧਤ ਇਸ ਬਟਾਲੀਅਨ ਦੇ 80 ਸਾਲ ਤੋ ਉਪਰ ਸਾਬਕਾ ਸੈਨਿਕਾਂ ਹੌਲਦਾਰ ਤਾਰਾ ਸਿੰਘ ਹੌਲਦਾਰ ਮੁਖਤਿਆਰ ਸਿੰਘ ਨਾਇਕ ਗੁਰਦੇਵ ਸਿੰਘ ਨਾਇਕ ਮੋਹਿੰਦਰ ਸਿੰਘ 1965 ਦੀ ਜੰਗ ਦੇ ਹੀਰੋ ਸਨ ਨੂੰ ਸਨਮਾਨਿਤ ਕੀਤਾ ਗਿਆ ਇਸ ਮੌਕੇ ਵਾਰੰਟ ਅਫ਼ਸਰ ਬਲਵਿੰਦਰ ਸਿੰਘ ਢੀਂਡਸਾ ਸੂਬੇਦਾਰ ਧੰਨਾ ਸਿੰਘ ਧੌਲਾ ਸੂਬੇਦਾਰ ਨਾਇਬ ਸਿੰਘ ਹੌਲਦਾਰ ਬਸੰਤ ਸਿੰਘ ਉਗੋ ਹੌਲਦਾਰ ਬਲਦੇਵ ਸਿੰਘ ਅਤੇ ਬਹੁਤ ਸਾਰੇ 6 ਸਿੱਖ ਲਾਈਟ ਬਟਾਲੀਅਨ ਦੇ ਸਾਬਕਾ ਸੈਨਿਕ ਹਾਜਰ ਸਨ।
ਫੋਟੋ - ਇੰਜ ਗੁਰਜਿੰਦਰ ਸਿੰਘ ਸਿੱਧੂ ਜੰਗੀ ਯੋਧਿਆਂ ਨੂੰ ਸਨਮਾਨਤ ਕਰਦੇ ਹੋਏ ਨਾਲ ਸੂਬੇਦਾਰ ਮੇਜਰ ਦਲਜੀਤ ਸਿੰਘ ਸੂਬੇਦਾਰ ਮੇਜਰ ਰਾਜ ਸਿੰਘ ਅ�
0 comments:
एक टिप्पणी भेजें