ਵੇਖਣ ਵਾਲਾ ਹੁੰਦਾ ਹੈ ਟਰਾਈਡੈਂਟ ਦਾ ਦੀਵਾਲੀ ਮੇਲਾ
26, 27 & 28 ਅਕਤੂਬਰ 2024 | ਸਵੇਰੇ 11 ਤੋਂ ਸ਼ਾਮ 8 ਵਜੇ ਤਕ ਅਰੁਣ ਮੈਮੋਰੀਅਲ ਹਾਲ ਵਿੱਚ ( ਟਰਾਈਡੈਂਟ ਕੰਪਲੈਕਸ ਸੰਘੇੜਾ ਦੇ ਸਾਹਮਣੇ )
ਡਾ ਰਾਕੇਸ਼ ਪੁੰਜ/ਕੇਸ਼ਵ ਵਰਦਾਨ ਪੁੰਜ
ਬਰਨਾਲਾ :ਹਰ ਸਾਲ ਦੀ ਤਰਾਂ ਇਸ ਵਾਰ ਦੀ ਦਿਵਾਲੀ ਟ੍ਰਾਈਡੈਂਟ ਵੱਲੋਂ ਲਗਾਏ ਜਾਣ ਵਾਲੇ ਮੇਲੇ ਦੇ ਨਾਲ ਰੰਗੀਨ ਹੋਣ ਵਾਲੀ ਹੈ। ਜਿੱਥੇ ਇਸ ਵਾਰ ਟ੍ਰਾਈਡੈਂਟ ਦੇ ਵੱਲੋਂ ਤਿੰਨ ਰੋਜ਼ਾ ਮੇਲਾ ਲਗਾਇਆ ਗਿਆ ਹੈ। ਜੋ ਕਿ 26 ਅਕਤੂਬਰ ਤੋਂ 28 ਅਕਤੂਬਰ ਤੱਕ ਚੱਲੇਗਾ। ਉੱਥੇ ਹੀ ਲੋਕਾਂ ਦੀ ਖਰੀਦਦਾਰੀ ਦੇ ਲਈ ਭਾਰੀ ਡਿਸਕਾਉਂਟ ਦੇ ਨਾਲ ਸੇਲ ਵੀ ਲਗਾਈ ਗਈ ਹੈ। ਜਿਸ ਦੇ ਵਿੱਚ ਲੋਕ ਟ੍ਰਾਈਡੈਂਟ ਦੇ ਪ੍ਰੋਡਕਟ ਖਰੀਦ ਸਕਦੇ ਹਨ। ਜਿਸ ਦੇ ਉੱਪਰ ਭਾਰੀ ਛੂਟ ਦਿੱਤੀ ਜਾ ਰਹੀ ਹੈ। ਇਸ ਦੇ ਨਾਲ ਹੀ ਖਾਣ ਪੀਣ ਦੀ ਸਟਾਲਾਂ ਬੱਚਿਆਂ ਦੇ ਮਨੋਰੰਜਨ ਦੇ ਲਈ ਝੂਲੇ ਅਤੇ ਸੱਭਿਆਚਾਰਕ ਸਮਾਗਮ ਵੀ ਪੇਸ਼ ਕੀਤਾ ਜਾਵੇਗਾ। ਇਸ ਦੇ ਨਾਲ ਹੀ ਟ੍ਰਾਈਡੈਂਟ ਦਾ ਦਿਵਾਲੀ ਮੇਲਾ ਲੋਕਾਂ ਦੇ ਲਈ ਖੁਸ਼ੀਆਂ ਦੇ ਖੇੜੇ ਲੈ ਕੇ ਆਵੇਗਾ।
0 comments:
एक टिप्पणी भेजें