Contact for Advertising

Contact for Advertising

Latest News

मंगलवार, 12 नवंबर 2024

ਕੇਵਲ ਸਿੰਘ ਢਿੱਲੋਂ ਦੇ ਹੱਕ ਵਿੱਚ ਸਾਬਕਾ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕੀਤਾ ਡੋਰ ਟੂ ਡੋਰ ਪ੍ਰਚਾਰ

 ਕੇਵਲ ਸਿੰਘ ਢਿੱਲੋਂ ਦੇ ਹੱਕ ਵਿੱਚ ਸਾਬਕਾ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕੀਤਾ ਡੋਰ ਟੂ ਡੋਰ ਪ੍ਰਚਾਰ 


ਸੰਜੀਵ ਗਰ ਕਾਲੀ ,

ਧਨੌਲਾ ਮੰਡੀ ,11 ਨਵੰਬਰ  :- ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਸਰਦਾਰ ਕੇਵਲ ਸਿੰਘ ਢਿੱਲੋ ਦੇ ਹੱਕ ਵਿੱਚ ਸਾਬਕਾ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਧਨੌਲਾ ਵਿੱਚ ਡੋਰ ਟੂ ਡੋਰ ਪ੍ਰਚਾਰ ਕੀਤਾ ਤੇ ਭਾਰੀ ਬਹੁਮਤ ਨਾਲ ਕੇਵਲ ਟੈਨਲੋ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ। ਇਸ ਮੌਕੇ ਤੇ ਸਰਦਾਰ ਕੇਵਲ ਸਿੰਘ ਢਿੱਲੋਂ ਦੇ ਸਪੁੱਤਰ ਕਰਨ ਸਿੰਘ ਢਿੱਲੋਂ ,ਕਨਵਰ ਢਿੱਲੋਂ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਭਾਰਤੀ ਜਨਤਾ ਪਾਰਟੀ ਦੇ ਆਗੂ ਜੀਵਨ ਕੁਮਾਰ ਬਾਂਸਲ ਧਨੌਲਾ, ਜਗਤਾਰ ਸਿੰਘ ਤਾਰੀ, ਦਰਸ਼ਨ ਸਿੰਘ ਧਾਲੀਵਾਲ ਲਵਲੀਨ ਭਾਰਦਵਾਜ, ਮੰਗਲਦੇਵ ਸ਼ਰਮਾ, ਪਰਮਿੰਦਰ ਸਿੰਘ ਖੁਰਮੀ ਰਜਿੰਦਰ ਸਿੰਘ ਉੱਪਲ , ਡਾਕਟਰ ਭੂਸ਼ਣ ਕੁਮਾਰ ਗਰਗ ਸੈਲਰ ਐਸੋਸੀਏਸ਼ਨ ਪ੍ਰਧਾਨ ਧਨੌਲਾ, ਮਹੇਸ਼ ਕੁਮਾਰ ਨੀਸ਼ੂ, ਅਗਰਵਾਲ ਸਭਾ ਦੇ ਪ੍ਰਧਾਨ ਅਰਨ ਕੁਮਾਰ ਰਾਜੂ, ਭਜਨ ਸਿੰਘ ਧਨੌਲਾ,ਸਤਪਾਲ ਸਿੰਗਲਾ ਜੀ ਲਹਿਰਾਗਾਗਾ ਸਾਬਕਾ ਚੇਅਰਮੈਨ ਪੰਜਾਬ ਐਗਰੋ, ਮੈਂਡਮ ਸੀਮਾ ਸਰਮਾ ਪਟਿਆਲਾ ਸਪੋਕਸ ਪਰਸਨ ਮਹਿਲਾ ਮੰਡਲ ਪੰਜਾਬ, ਸਾਬਕਾ ਮੰਤਰੀ ਸ੍ਰੀ ਮਨਰੰਜਨ ਕਾਲੀਆ ਜੀ, ਸਾਬਕਾ ਐਮਐਲਏ ਸਰਹੰਦ ਹਰਬੰਸ ਲਾਲ , ਜਨਰਲ ਸਕੱਤਰ ਭਾਰਤੀ ਜਨਤਾ ਪਾਰਟੀ ਪੰਜਾਬ ਜਗਮੋਹਨ ਸਿੰਘ, ਧਨੌਲਾ ਦੇ ਦਫਤਰ ਇੰਚਾਰਜ ਜੀਵਨ ਗਰਗ ਭਵਾਨੀਗੜ੍ਹ, ਦੀਦਾਰ ਸਿੰਘ ਭੱਟੀ  ਜ਼ਿਲ੍ਹਾ ਪ੍ਰਧਾਨ ਫਤਿਹਗੜ੍ਹ ਸਾਹਿਬ, ਕੁਲਦੀਪ ਸਿੰਘ ਸਹੋਤਾ ,ਪਰਮਜੀਤ ਸਿੰਘ ਕੈਂਥ ਐਸੀ ਮੋਰਚਾ ਭਾਰਤੀ ਜਨਤਾ ਪਾਰਟੀ ਪੰਜਾਬ, ਸੁਰਿੰਦਰ ਸ਼ਰਮਾ ,ਧਰਮਿੰਦਰ ਸਿੰਘ ਦੁੱਲਟ ਜ਼ਿਲ੍ਹਾ ਪ੍ਰਧਾਨ ਸੰਗਰੂਰ, ਸ੍ਰੀ ਏ ਜੇ ਵਰਮਾ ਪਟਿਆਲਾ, ਸ੍ਰੀ ਕੇਕੇ ਸ਼ਰਮਾ ਸਾਬਕਾ ਚੇਅਰਮੈਨ ਪੀਆਰਟੀਸੀ ਪਟਿਆਲਾ, ਮੰਡਲ ਪ੍ਰਧਾਨ ਰਾਜੀਵ ਕੁਮਾਰ ਵਰਮਾ ਮੰਡੀ ਗੋਬਿੰਦਗੜ੍ਹ, ਸੁਰੇਸ਼ ਬੇਦੀ ਡਿਸਟਰਿਕਟ ਵਾਈਜ ਪ੍ਰੈਜੀਡੈਂਟ ਸੰਗਰੂਰ, ਸੁਰਜੀਤ ਸਿੰਘ ਸਿੱਧੂ ਸਟੇਟ ਕਾਰਜਕਾਰਨੀ ਮੈਂਬਰ, ਐਡਵੋਕੇਟ ਜਗਮੋਹਨ ਠਾਕੁਰ, ਐਡਵੋਕੇਟ ਕਮਲਜੀਤ ਕੌਰ ਪ੍ਰੈਜੀਡੈਂਟ ਮਹਿਲਾ ਮੋਰਚਾ, ਬਲਜੀਤ ਕੌਰ ਜੀਤੀ ਸੰਗਰੂਰ ਵਾਈਸ ਪ੍ਰਧਾਨ ਕੋਮਲ ਸੰਗਰੂਰ ਵਾਇਸ ਪ੍ਰਧਾਨ ਮਹਿਲਾ ਮੋਰਚਾ ਸੰਗਰੂਰ, ਮਨਜੀਤ ਕੌਰ ਦਾਨਗੜ, ਪਰਮਜੀਤ ਕੌਰ, ਸਾਨੀਆ ਸ਼ਰਮਾ ਵਾਈਸ ਪ੍ਰਧਾਨ ਕਾਜਲ ਖੋਸਲਾ ਵਾਈਸ ਪ੍ਰਧਾਨ, ਪੂਜਾ ਉਜੀਨਵਾਨ     ਆਦਿ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਭਾਰਤੀ ਜਨਤਾ ਪਾਰਟੀ ਦੇ ਆਗੂ ਵੋਟਰ ਨੇ ਫੂੱਲਾ ਦੀ ਵਰਖਾ ਕੀਤੀ।

ਕੇਵਲ ਸਿੰਘ ਢਿੱਲੋਂ ਦੇ ਹੱਕ ਵਿੱਚ ਸਾਬਕਾ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕੀਤਾ ਡੋਰ ਟੂ ਡੋਰ ਪ੍ਰਚਾਰ
  • Title : ਕੇਵਲ ਸਿੰਘ ਢਿੱਲੋਂ ਦੇ ਹੱਕ ਵਿੱਚ ਸਾਬਕਾ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕੀਤਾ ਡੋਰ ਟੂ ਡੋਰ ਪ੍ਰਚਾਰ
  • Posted by :
  • Date : नवंबर 12, 2024
  • Labels :
  • Blogger Comments
  • Facebook Comments

0 comments:

एक टिप्पणी भेजें

Top