ਥਾਣਾ ਧਨੌਲਾ ਵਿੱਚ ਗੁਰੂ ਨਾਨਕ ਦੇਵ ਜੀ ਦਾ ਅਵਤਾਰ ਪੁਰਬ ਦਿਹਾੜਾ ਧੂਮਧਾਮ ਨਾਲ ਮਨਾਇਆ
ਸੰਜੀਵ ਗਰਗ ਕਾਲੀ ,
ਧਨੌਲਾ ਮੰਡੀ, 15 ਨਵੰਬਰ :- ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 555ਵਾਂ ਜਨਮ ਦਿਹਾੜਾ ਥਾਣਾ ਧਨੌਲਾ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਓਟ ਲੈਂਦਿਆਂ ਧਨੌਲਾ ਦੇ ਐਸਐਚ ਓ ਇੰਸਪੈਕਟਰ ਲਖਬੀਰ ਸਿੰਘ ਤੇ ਸਮੂਹ ਸਟਾਫ ਵੱਲੋਂ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾ ਕੇ ਮਨਾਇਆ ਗਿਆ । ਰਾਗੀ ਸਿੰਘਾਂ ਵੱਲੋਂ ਗੁਰੂ ਨਾਨਕ ਦੇਵ ਜੀ ਦੇ ਸੰਬੰਧ ਵਿੱਚ ਰਸ ਭਿੰਨਾ ਕੀਰਤਨ ਕੀਤਾ ਗਿਆ। ਇੰਸਪੈਕਟਰ ਲਖਬੀਰ ਸਿੰਘ ਜੀ ਵੱਲੋਂ ਪਾਠ ਕਰਨ ਵਾਲੇ ਪਾਠੀ ਸਿੰਘਾਂ, ਕੀਰਤਨ ਕਰਨ ਵਾਲੇ ਜਥੇ , ਪਹੁੰਚੇ ਪਤਵੰਤੇ ਵਿਅਕਤੀਆਂ ਦਾ ਸਿਰੋਪਾਓ ਪਾ ਕੇ ਸਨਮਾਨ ਕੀਤਾ ਗਿਆ। ਇਸ ਮੌਕੇ ਤੇ ਐਸਪੀ (ਡੀ) ਸਰਦਾਰ ਸੰਦੀਪ ਸਿੰਘ ਮੰਡ, ਡੀਐਸਪੀ ਬਰਨਾਲਾ ਸਰਦਾਰ ਸਤਬੀਰ ਸਿੰਘ ਬੈਂਸ, ਡੀਐਸਪੀ ਸਰਦਾਰ ਬਲਜੀਤ ਸਿੰਘ ਢਿੱਲੋ, ਸੀਆਈਏ ਸਟਾਫ ਇੰਚਾਰਜ ਇੰਸਪੈਕਟਰ ਬਲਜੀਤ ਸਿੰਘ, ਇੰਸਪੈਕਟਰ ਐਸਐਚ ਓ ਸਿਟੀ 1 ਬਰਨਾਲਾ ਕੁਲਜਿੰਦਰ ਸਿੰਘ ,
ਇੰਸਪੈਕਟਰ ਰਾਜਵਿੰਦਰ ਸਿੰਘ, ਸਬ ਇੰਸਪੈਕਟਰ ਕੁਲਦੀਪ ਸਿੰਘ ਸੀਆਈਏ ,ਸਬ ਇੰਸਪੈਕਟਰ ਮਲਕੀਤ ਸਿੰਘ ਧਨੌਲਾ ,ਸਬ ਇੰਸਪੈਕਟਰ ਗੁਰਜੰਟ ਸਿੰਘ ਥਾਣੇਦਾਰ ਬੀਰਬਲ ਸ਼ਰਮਾ, ਥਾਣੇਦਾਰ ਕਰਮਜੀਤ ਸਿੰਘ ਥਾਣੇਦਾਰ ਤਰਸੇਮ ਸਿੰਘ, ਥਾਣੇਦਾਰ ਅਤਿੰਦਰ ਪਾਲ ਸਿੰਘ ਥਾਣੇਦਾਰ ਹਰਮਨਦੀਪ ਸ਼ਰਮਾ ਲਵਲੀ ਧਨੌਲਾ, ਥਾਣੇਦਾਰ ਸੁਖਵਿੰਦਰ ਸਿੰਘ, ਰੀਡਰ ਕਰਮਜੀਤ ਸਿੰਘ ਧਨੌਲਾ ਮੁੱਖ ਮੁਨਸ਼ੀ ਥਾਣਾ ਧਨੌਲਾ ਪਰਮਦੀਪ ਸਿੰਘ ਪੰਮਾ, ਹੋਲਦਾਰ ਜਸਪਾਲ ਸਿੰਘ ,ਹੌਲਦਾਰ ਰਣਜੀਤ ਸਿੰਘ, ਸਹਾਇਕ ਮੁਨਸੀ ਅਨਮੋਲ ਸਿੰਘ ,ਜਸਵਿੰਦਰ ਦਰਿਆ, ਥਾਣੇਦਾਰ ਲਾਭ ਸਿੰਘ ,ਥਾਣੇਦਾਰ ਪਵਨ ਕੁਮਾਰ, ਗੁਰਦੀਪ ਸਿੰਘ ਕਮਲਦੀਪ ਸ਼ਰਮਾ ਚਰਨਜੀਤ ਕੌਰ, ਪੁਨੀਤ ਕੌਰ ,ਅਮਰਜੀਤ ਸਿੰਘ, ਸਤਨਾਮ ਸਿੰਘ, ਸਬ ਇੰਸਪੈਕਟਰ ਮਲਕੀਤ ਸਿੰਘ ਸਬ ਇੰਸਪੈਕਟਰ ਗੁਰਜੰਟ ਸਿੰਘ , ਥਾਣੇਦਾਰ ਬੀਰਬਲ ਸ਼ਰਮਾ, ਥਾਣੇਦਾਰ ਕਰਮਜੀਤ ਸਿੰਘ ਥਾਣੇਦਾਰ ਤਰਸੇਮ ਸਿੰਘ, ਥਾਣੇਦਾਰ ਰਤਿੰਦਰ ਪਾਲ ਸਿੰਘ ਥਾਣੇਦਾਰ ਹਰਮਨ ਸ਼ਰਮਾ ਲਵਲੀ ਧਨੌਲਾ, ਰੀਡਰ ਜਗਦੀਪ ਸਿੰਘ ਧਨੌਲਾ , ਥਾਣੇਦਾਰ ਮਲਕੀਤ ਸਿੰਘ ਬੜਬਰ ਵਾਲੇ, ਮੁੱਖ ਮੁਨਸ਼ੀ ਥਾਣਾ ਧਨੌਲਾ ਪਰਮਦੀਪ ਸਿੰਘ ਪੰਮਾ, ਹੋਲਦਾਰ ਜਸਪਾਲ ਸਿੰਘ ,ਹੌਲਦਾਰ ਰਣਜੀਤ ਸਿੰਘ, ਸਹਾਇਕ ਮੁਨਸੀ ਅਨਮੋਲ ਸਿੰਘ ,ਜਸਵਿੰਦਰ ਦਰਿਆ, ਥਾਣੇਦਾਰ ਲਾਭ ਸਿੰਘ ,ਥਾਣੇਦਾਰ ਪਵਨ ਕੁਮਾਰ, ਗੁਰਦੀਪ ਸਿੰਘ ਕਮਲਦੀਪ ਸ਼ਰਮਾ ਚਰਨਜੀਤ ਕੌਰ, ਪੁਨੀਤ ਕੌਰ ,ਅਮਰਜੀਤ ਸਿੰਘ, ਸਤਨਾਮ ਸਿੰਘ ਆਦਿ ਤੋ ਇਲਾਵਾ, ਸੇਵਾ ਮੁਕਤ ਪੁਲਿਸ ਅਧਿਕਾਰੀ ਪ੍ਰਧਾਨ ਪੁਲਿਸ ਵੈਲਫੇਅਰ ਐਸੋਸੀਏਸ਼ਨ ਮਲਕੀਤ ਸਿੰਘ ਚੀਮਾ, ਬਾਰਾ ਸਿੰਘ ਜੀ ਸਾਬਕਾ ਰੀਡਰ ਐਸਐਸਪੀ ,ਪ੍ਰਗਟ ਸਿੰਘ ਝਿਰਮਲ ਸਿੰਘ ਸੁਖਵਿੰਦਰ ਸਿੰਘ ਬਾਜਵਾ, ਦਰਸ਼ਨ ਸਿੰਘ ਹਰੀਗੜ੍ਹ , ਸੇਵਾ ਮੁਕਤ ਇੰਸ ਸਤਪਾਲ ਸਿੰਘ ਧਨੌਲਾ, ਜਰਨੈਲ ਸਿੰਘ , ਅਰਸ਼ਦੀਪ ਸਿੰਘ, ਤੋਂ ਇਲਾਵਾ ਨਗਰ ਕੌਸਲ ਧਨੌਲਾ ਦੇ ਪ੍ਰਧਾਨ ਦੇ ਸਪੁੱਤਰ ਹਰਦੀਪ ਸਿੰਘ ਸੋਢੀ ਸਾਹਿਬ ਸਿੰਘ ਸੋਢੀ ਵਪਾਰ ਮੰਡਲ ਦੇ ਪ੍ਰਧਾਨ ਰਮਨ ਕੁਮਾਰ ਵਰਮਾ, ਕਰਮਜੀਤ ਸਿੰਘ ਪੰਚ ਕੋਟਦੁੱਨਾ, ਰਕੇਸ਼ ਕੁਮਾਰ ਮਾੜੀ, ਸਰਾਜ ਘਨੌਰ,ਚਮਕੌਰ ਗੱਗੀ, ਡਾਕਟਰ ਸਨੀ ਸਦਿਓੜਾ ,ਕਰਮਜੀਤ ਸਿੰਘ ਸਾਗਰ ,ਹੈਰੀ ਸੰਜੀਵ ਗਰਗ ਕਾਲੀ ਆਦਿ ਮੌਜੂਦ ਸਨ ।
0 comments:
एक टिप्पणी भेजें