ਅਪੀਲ ਅਪੀਲ ਅਪੀਲ
ਕੁਲਦੀਪ ਕੌਰ ਵਾਰਡ ਨੰਬਰ 13 ਆਮ ਆਦਮੀ ਪਾਰਟੀ ਖਨੌਰੀ ਤੋਂ MC ਦੀ ਚੋਣ ਲੜ ਰਹੇ ਹਨ ,ਕਲਦੀਪ ਕੌਰ ਸ੍ਰ ਜੋਰਾ ਸਿੰਘ ਦੀ ਧਰਮਪਤਨੀ ਹਨ l ਸ੍ਰ ਜੋਰਾ ਸਿੰਘ ਇਕ ਉਘੇ ਸਮਾਜ ਸੇਵਕ ਹਨ , ਸ੍ਰ ਜੋਰਾ ਸਿੰਘ ਨੇ ਖਨੌਰੀ ਖੁਰਦ ਵਾਖੇ ਗਤਾ ਫੈਕਟਰੀ ਚਲਾਈ ਜਿੱਸ ਵਿਚ ਸੈਂਕੜੇ ਲੋਕਾਂ ਨੁੰ ਰੋਜਗਾਰ ਮਿਲਿਆ l ਸ੍ਰ ਜੋਰਾ ਸਿੰਘ ਟਰੱਕ ਯੂਨੀਅਨ ਖਨੌਰੀ ਦੇ ਪ੍ਰਧਾਨ ਰਹੇ ਜਿਥੇ ਇਮਾਨਦਾਰੀ ਨਾਲ ਸੇਵਾ ਨਿਭਾਈ l ਆਪ ਸਹਾਰਾ ਚੈਰੀਟੇਬਲ ਟਰੱਸਟ ਦੇ ਪ੍ਰਧਾਨ ਹਨ ਜੇ ਹਰ ਸਮੇਂ 24 ਘੰਟੇ ਸੇਵਾ ਨਿਭਾ ਰਹੇ ਹਨ , ਗਰੀਬ ਅਤੇ ਬੇ ਸਹਾਰਾ ਲੜਕੀਆਂ ਦੀ ਸ਼ਾਦੀ ਵੀ ਕਰ ਚੁੱਕੇ ਹਨ , ਇਨਾਂ ਦਾ ਇਲਾਕੇ ਵਿੱਚ ਬੋਲਬਾਲਾ ਹੈ , ਹਮੇਸ਼ਾ ਗਰੀਬਾਂ ਦੇ ਹਮਦਰਦ ਰਹੇ ਹਨ l ਇਨਾਂ ਦਾ ਕਹਿਣਾਂ ਹੈ ਕਿ ਅੱਗੇ ਵੀ ਸਮਾਜ ਸੇਵਾ ਕਰਦੇ ਰਹਿਣਗੇ l ਜੋਰਾ ਸਿੰਘ ਵਾਰਡ ਨੰਬਰ 13 ਦੇ ਸੂਝਵਾਨ ਵੋਟਰਾਂ ਨੂੰ ਅਪੀਲ ਕਰਦੇ ਹਨ ਕਿ 21 ਦਸੰਬਰ ਨੂੰ ਝਾੜੂ ਦਾ ਬਟਨ ਦਬਾ ਕੇ ਕੁਲਦੀਪ ਕੌਰ ਨੂੰ ਕਾਮਯਾਬ ਕਰੋ l ਵਾਰਡ ਦਾ ਵਿਕਾਸ ਵਿੱਚ ਕੋਈ ਕਮੀ ਨਹੀਂ ਰਹੇਗੀ l ਯਾਦ ਰਖੋ ਚੋਣ ਨਿਸ਼ਾਨ ਝਾੜੂ ਝਾੜੂ ਝਾੜੂ l
0 comments:
एक टिप्पणी भेजें