ਅਪੀਲ
ਮੈਂ ਅੰਕੁਰ ਸਿੰਗਲਾ ( ਚਿੰਟੂ ) ਵਾਰਡ ਨੰਬਰ 4 ਦੇ ਸੂਝਵਾਨ ਵੋਟਰਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਆਉਂਣ ਵਾਲੀ 21 ਦਸੰਬਰ ਦਿਨ ਜਨੀਵਾਰ ਨੂੰ ਚੋਣ ਨਿਸ਼ਾਨ ਬਾਲਟੀ ਦਾ ਬਟਨ ਦਬਾ ਕੇ ਕਾਮਯਾਬ ਕਰੋ l ਮੈਂ ਵਾਰਡ ਨੰਬਰ 4 ਦੇ ਅਧੂਰੇ ਪਏ ਕੰਮ ਜਿਵੇਂ ਟੁੱਟੀਆਂ ਗਲੀਆਂ ਨੂੰ ਪਕੀਆਂ ਕਰਨਾ , ਨੰਗੀਆਂ ਨਾਲੀਆਂ ਨੂੰ ਕਵਰ ਕਰਨਾ , ਅਧਾਰ ਕਾਰਡ , ਪੈਨ ਕਾਰਡ, ਬੂਢਾਪਾ ਪੈਨਸ਼ਨ , ਗਲੀਆਂ ਵਿੱਚ ਲਾਈਟਾਂ ਦਾ ਪ੍ਰਬੰਥ , ਗਰੀਬ ਬੱਚਿਆਂ ਦੀ ਪੜ੍ਹਾਈ ਵੱਲ ਧਿਆਨ ਅਤੇ ਹੋਰ ਵੀ ਬਹੁਤ ਸਾਰੇ ਕੰਮ ਕਰਾਏ ਜਾਣਗੇ l ਮੈਂ ਵਾਰਡ ਨੰਬਰ 4 ਦੇ ਸੂਝਵਾਨ ਵੋਟਰਾਂ ਭੈਣ ਭਰਾ ਮਾਤਾਵਾਂ ਤੇ ਬਜੁਰਗਾਂ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਬਾਲਟੀ ਤੇ ਮੋਹਰ ਲਾ ਕੇ ਮੈਨੂੰ ਕਾਮਯਾਬ ਬਣਾਓ l ਮੈ ਵਾਰਡ ਦੇ ਵਿਕਾਸ ਲਈ ਖਰਾ ਉਤਰਾਂਗਾ l
ਤੁਹਾਡਾ ਆਪਣਾ
ਤੁਹਾਡਾ ਬੇਟਾ
ਤੁਹਾਡਾ ਵੀਰ
ਅੰਕੂਰ ਸਿੰਗਲਾ , ਵਾਰਡ ਨੰਬਰ 4 ਖਨੌਰੀ
ਰਿਪੋਰਟ - ਕਮਲੇਸ਼ ਗੋਇਲ ਖਨੌਰੀ
0 comments:
एक टिप्पणी भेजें