ਅਪੀਲ. ਅਪੀਲ ਅਪੀਲ
ਮੈ ਗਿਰਧਾਰੀ ਲਾਲ ਗਰਗ ਖਨੌਰੀ ਦੇ ਵਾਰਡ ਨੰਬਰ 5 ਤੋਂ ਆਮ ਆਦਮੀ ਪਾਰਟੀ ਤੋਂ ਝਾੜੂ ਦੇ ਨਿਸ਼ਾਨ ਤੋਂ MC ਚੋਣ ਲੜ ਰਿਹਾ ਹਾਂ l ਮੈ ਖਨੌਰੀ ਦੇ ਵਿਕਾਸ਼ ਦੇ ਕੰਮ ਕੀਤੇ ਤੇ ਖਨੌਰੀ ਦੀ ਤਰੱਕੀ ਲਈ ਹੋਰ ਵੀ ਵਧੇਰੇ ਕੰਮ ਕਰਾਂਗਾ l ਮੈ ਵਾਰਡ ਨੰਬਰ 5 ਦੇ ਸੂਝਵਾਨ ਵੋਟਰਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਆਉਣ ਵਾਲੀ 21 ਦਸੰਬਰ ਦਿਨ ਸਨੀਵਾਰ ਨੂੰ ਝਾੜੂ ਦਾ ਨਿਸ਼ਾਨ ਦਾ ਬਟਨ ਦਬਾ ਕਿ ਕਾਮਯਾਬ ਬਣਾਓ l ਮੈ ਵਾਰਡ ਲਈ ਹੋਰ ਵੀ ਵਧੇਰੇ ਕੰਮ ਕਰਾਂਗਾ l
ਤੁਹਾਡਾ ਆਪਣਾ ਵੀਰ
ਤੁਹਾਡਾ ਆਪਣਾ ਬੇਟਾ
ਗਿਰਧਾਰੀ ਲਾਲ ਗਰਗ
0 comments:
एक टिप्पणी भेजें