ਜੇਕਰ ਸ੍ਰ ਢਿੱਲੋਂ ਆਪਣੀ ਹਉਮੈ ਛੱਡ ਕੇ ਭਾਜਪਾ ਦੀ ਲੋਕਲ ਲੀਡਰਸ਼ਿਪ ਨੂੰ ਨਾਲ ਲੈਕੇ ਚੱਲਦੇ ਤਾਂ ਬਰਨਾਲਾ ਸੀਟ ਤੇ ਕਮਲ ਦਾ ਫੁੱਲ ਖਿੜ ਸਕਦਾ ਸੀ - ਭਾਜਪਾ ਆਗੂ
ਬਰਨਾਲਾ 3 ਦਸੰਬਰ ਬਾਈ ਇਲੈਕਸ਼ਨ ਹੋਈਆ ਪੰਜਾਬ ਦੀਆ ਚਾਰ ਸੀਟਾਂ ਵਿੱਚੋ ਬਰਨਾਲਾ ਸੀਟ ਤੇ ਆਮ ਆਦਮੀ ਪਾਰਟੀ ਵਿੱਚ ਫੁੱਟ ਪੈਣ ਕਾਰਣ ਸਮੀਕਰਨ ਵੱਖਰੇ ਸਨ।ਜੇਕਰ ਅੰਕੜਿਆਂ ਤੇ ਝਾਤ ਮਾਰੀਏ ਤਾਂ ਕਾਲਾ ਢਿੱਲੋਂ ਨੂੰ ਤਕਰੀਬਨ 28 ਹਜਾਰ ਵੋਟ ਪਈ ਹੈ। ਹਰਿਦਰ ਧਾਲੀਵਾਲ ਨੂੰ 26 ਹਜਾਰ ਵੋਟ ਪਈ ਹੈ ਅਤੇ ਕੇਵਲ ਸਿੰਘ ਢਿੱਲੋਂ ਨੂੰ ਤਕਰੀਬਨ 18 ਹਜਾਰ ਵੋਟ ਪਈ ਹੈ ਫ਼ਰਕ ਸਿਰਫ਼ ਜਿੱਤਣ ਵਾਲੇ ਉਮੀਦਵਾਰ ਅਤੇ ਭਾਜਪਾ ਦੇ ਉਮੀਦਵਾਰ ਵਿੱਚ ਤਕਰੀਬਨ 10 ਕ ਹਜਾਰ ਵੋਟ ਦਾ ਸੀ ਪ੍ਰੰਤੂ ਜੇਕਰ ਕੇਵਲ ਸਿੰਘ ਢਿੱਲੋਂ ਭਾਜਪਾ ਦੀ ਲੋਕਲ ਲੀਡਰਸ਼ਿਪ ਨੂੰ ਨਾਲ ਲੈਕੇ ਚੱਲਦੇ ਤਾਂ ਸਾਇਦ ਪੰਜਾਬ ਵਿੱਚ ਆਪਣੇ ਬਲਬੂਤੇ ਤੇ ਭਾਜਪਾ ਵੱਲੋ ਪਹਿਲੀ ਵਾਰ ਸੀਟ ਜਿੱਤਣ ਵਾਲੇ ਢਿੱਲੋਂ ਪਹਿਲੇ ਵਿਧਾਇਕ ਬਣਦੇ ਅਤੇ ਕਮਲ ਦਾ ਫੁੱਲ ਜਰੂਰ ਖਿੜਦਾ ਇਹ ਵਿਚਾਰ ਭਾਜਪਾ ਦੇ ਹਲਕਾ ਭਦੌੜ ਦੇ ਇੰਚਾਰਜ ਕੈਪਟਨ ਗੁਰਜਿੰਦਰ ਸਿੰਘ ਸਿੱਧੂ ਨੇ ਪ੍ਰੈਸ ਦੇ ਨਾਂ ਇਕ ਪ੍ਰੈਸ ਨੋਟ ਜਾਰੀ ਕਰਦਿਆਂ ਪ੍ਰਗਟ ਕੀਤੇ ਸਿੱਧੂ ਨੇ ਕਿਹਾ ਢਿੱਲੋਂ ਸਾਹਿਬ ਨੇ ਚੋਣਾਂ ਦੌਰਾਨ ਲੋਕਲ ਨੇਤਾਵਾਂ ਵਿਚ ਭਾਜਪਾ ਦੇ ਵੱਡੇ ਆਗੂ ਸ੍ਰ ਹਰਜੀਤ ਸਿੰਘ ਗਰੇਵਾਲ ਸ੍ਰੀ ਅਰਵਿੰਦ ਖੰਨਾ ਜਿੰਨਾ ਨੇ ਪਿੱਛਲੀ ਲੋਕ ਸਭਾ ਚੋਣ ਦੌਰਾਨ ਬਰਨਾਲਾ ਸੀਟ ਤੋਂ ਤਕਰੀਬਨ 20 ਹਜਾਰ ਵੋਟ ਹਾਸਲ ਕੀਤੀ ਸੀ,ਜੱਥੇਦਾਰ ਸੁਖਵੰਤ ਸਿੰਘ ਧਨੌਲਾ ਸੀਨੀਅਰ ਭਾਜਪਾ ਆਗੂ ਦਰਸ਼ਨ ਸਿੰਘ ਨੈਣੇਵਾਲ ਸੂਬਾ ਪ੍ਰਧਾਨ ਭਾਜਪਾ ਕਿਸਾਨ ਮੋਰਚਾ ਕੈਪਟਨ ਗੁਰਜਿੰਦਰ ਸਿੰਘ ਸਿੱਧੂ ਭਾਜਪਾ ਹਲਕਾ ਇੰਚਾਰਜ ਭਦੌੜ ਗੁਰਮੀਤ ਸਿੰਘ ਬਾਵਾ ਸਾਬਕਾ ਜਿਲਾ ਪ੍ਰਧਾਨ ਭਾਜਪਾ ਗੁਰਦਰਸ਼ਨ ਬਰਾੜ ਹਰਿਦਰ ਸਿੱਧੂ ਪਰਵੀਨ ਬਾਂਸਲ ਧੀਰਜ ਕੁਮਾਰ ਦੱਧਾਹੂਰ ਹਲਕਾ ਇੰਚਾਰਜ ਬਰਨਾਲਾ ਆਦਿ ਦੇ ਨਾਮ ਜਿਕਰਯੋਗ ਹਨ ਜਿਨਾ ਨੂੰ ਸ੍ਰ ਕੇਵਲ ਸਿੰਘ ਢਿੱਲੋਂ ਨੇ ਆਪਣੀ ਨਿੱਜੀ ਟੀਮ ਦੀ ਸਲਾਹ ਤੇ ਮੁਕੰਮਲ ਤੌਰ ਤੇ ਅੱਖੋ ਪਰੋਖੇ ਕੀਤਾ ਨਹੀਂ ਤਾਂ ਇੰਨਾ ਲੋਕਲ ਲੀਡਰਾਂ ਦੀ ਮੱਦਦ ਨਾਲ ਸੀਟ ਜਿੱਤਣ ਲਈ ਲੋੜੀਂਦੀ 5,6 ਹਜਾਰ ਵੋਟ ਹੋਰ ਲੈਣੀ ਕੋਈ ਵੱਡੀ ਗੱਲ ਨਹੀਂ ਸੀ ਮਾੜੇ ਸਲਾਹਿਆ ਕਾਰਨ ਢਿੱਲੋਂ ਸਾਹਿਬ ਨੇ ਇਹ ਸੀਟ ਪਰੋਸ ਕੇ ਕਾਂਗਰਸ ਦੀ ਝੋਲੀ ਵਿੱਚ ਪਾਂ ਦਿੱਤੀ ਭਾਜਪਾ ਦਾ ਉਮੀਦਵਾਰ ਬਹੁਤ ਸੌਖੀ ਤਰਾ ਬਰ�
0 comments:
एक टिप्पणी भेजें