ਅਰਵਿੰਦ ਖੰਨਾ ਨੇ ਧਨੌਲਾ ਵਿੱਚ ਹਰਦੀਪ ਗੋਇਲ ਦੇ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ
ਸੰਜੀਵ ਗਰਗ ਕਾਲੀ
ਧਨੌਲਾ, 26 ਦਸੰਬਰ :-
ਭਾਰਤੀ ਜਨਤਾ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਸ੍ਰੀ ਅਰਵਿੰਦ ਖੰਨਾ ਨੇ ਧਨੌਲਾ ਦੀ ਟਕਸਾਲੀ ਕਾਂਗਰਸੀ ਆਗੂ ਹਰਦੀਪ ਕੁਮਾਰ ਗੋਇਲ ਐਡਵੋਕੇਟ ਦੇ ਛੋਟੇ ਭਰਾ ਰਾਜੇਸ਼ ਗੋਇਲ ਦੀ ਹੋਈ ਬੇਵਕਤੀ ਮੌਤ ਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਇਸ ਮੌਕੇ ਤੇ ਅਰਵਿੰਦ ਖੰਨਾ ਜੀ ਦੇ ਨਾਲ ਜਥੇਦਾਰ ਸੁਖਵੰਤ ਸਿੰਘ ਧਨੌਲਾ, ਗੁਰਜਿੰਦਰ ਸਿੰਘ ਸਿੱਧੂ,ਜਗਤਾਰ ਸਿੰਘ ਤਾਰੀ ,ਦਰਸ਼ਨ ਸਿੰਘ ਧਾਲੀਵਾਲ, ਸਰਬਜੀਤ ਸਿੰਘ, ਇੰਦਰਜੀਤ ਸਿੰਘ ਜੋਗਾ, ਮੰਗਲ ਦੇਵ, ਤੋਂ ਇਲਾਵਾ ਠੇਕੇਦਾਰ ਜਗਤਾਰ ਸਿੰਘ ਧਨੋਲਾ, ਭੂਸ਼ਣ ਕੁਮਾਰ ਟਿੱਡਾ, ਗੁਰਵੀਰ ਸਿੰਘ, ਸੁਸ਼ੀਲ ਕੁਮਾਰ ਗੋਇਲ ਹਰਸ਼ ਗੋਇਲ ਸ਼ੁਭਮ ਗੋਇਲ ਆਦਿ ਮੌਜੂਦ ਸਨ।
0 comments:
एक टिप्पणी भेजें