Contact for Advertising

Contact for Advertising

Latest News

बुधवार, 29 जनवरी 2025

ਪੰਜਾਬ ਦੇ ਹਾਲਾਤ ਬੇਹੱਦ ਚਿੰਤਾਜਨਕ ਸ਼ਾਮ ਹੋਣ ਉਪਰੰਤ ਬਾਹਰ ਨਿਕਲਣ ਤੋਂ ਲੋਕ ਕਰਨ ਲਗੇ ਗੁਰੇਜ ਪੁਲੀਸ ਦਾ ਭੀ ਨਹੀਂ ਰਿਹਾ ਡਰ - ਭਾਜਪਾ ਆਗੂ

 ਪੰਜਾਬ ਦੇ ਹਾਲਾਤ ਬੇਹੱਦ ਚਿੰਤਾਜਨਕ ਸ਼ਾਮ ਹੋਣ ਉਪਰੰਤ ਬਾਹਰ ਨਿਕਲਣ ਤੋਂ ਲੋਕ ਕਰਨ ਲਗੇ ਗੁਰੇਜ ਪੁਲੀਸ ਦਾ ਭੀ ਨਹੀਂ ਰਿਹਾ ਡਰ - ਭਾਜਪਾ ਆਗੂ



ਬਰਨਾਲਾ  28 ਜਨਵਰੀ ਭਾਵੇਂ ਕੇ ਪੰਜਾਬ ਸਰਕਾਰ ਦਾਅਵੇ ਕਰ ਰਹੀ ਹੈ ਕੇ ਲਾਅ ਅਤੇ ਆਰਡਰ ਬਿਲਕੁਲ ਠੀਕ ਹੈ ਅਤੇ ਨਸ਼ਿਆਂ ਤੇ ਪੂਰੀ ਤਰਾ ਕਾਬੂ ਕਰ ਲਿਆ ਹੈ ਪਰ ਅਸਲੀਅਤ ਇਹ ਹੈ ਪੰਜਾਬ ਦੇ ਹਾਲਾਤ ਬਹੁਤ ਹੀ ਚਿੰਤਾਜਨਕ ਹਨ ਸਾਮ ਹੋਣ ਉਪਰੰਤ ਲੋਕ ਨਸੇੜੀਆ ਅਤੇ ਲੁਟਾਖੋਹ ਕਰਨ ਵਾਲੇ ਝਪਟਮਾਰਾਂ ਤੋ ਡਰਦੇ ਘਰਾ ਤੋ ਬਾਹਰ ਨਿਕਲਣ ਤੋਂ ਕਰਨ ਲਗੇ ਗੁਰੇਜ ਇਹ ਵਿਚਾਰ ਭਾਜਪਾ ਸੈਨਿਕ ਸੈੱਲ ਦੇ ਸੂਬਾ ਆਗੂ ਅਤੇ ਭਾਜਪਾ ਹਲਕਾ ਇੰਚਾਰਜ ਭਦੌੜ ਕੈਪਟਨ ਗੁਰਜਿੰਦਰ ਸਿੰਘ ਸਿੱਧੂ ਨੇ ਪ੍ਰੈਸ ਨੋਟ ਜਾਰੀ ਕਰਕੇ ਸਾਝੇ ਕੀਤੇ ਉਹਨਾਂ ਕਿਹਾ ਕਿ ਪੰਜਾਬ ਵਿੱਚ ਮਹੌਲ ਬਿਲਕੁਲ ਨਕਸਲਬਾੜੀ ਲਹਿਰ ਅਤੇ ਅਤਿਵਾਦ ਦੇ ਸਮੇਂ ਦਾ ਚੇਤਾ ਕਰਵਾ ਰਿਹਾ ਹੈ ਹਾਸੋ ਹੀਣੀ ਗਲ ਇਹ ਹੈ ਕਿ ਨਸਾ ਵੇਚਣ ਵਾਲਿਆਂ ਨੂੰ ਅਤੇ ਨਸਾ ਕਰਨ ਵਾਲਿਆ ਨੂੰ ਪੁਲੀਸ ਦਾ ਭੀ ਡਰ ਨਹੀਂ ਰਿਹਾ ਪਰ ਅਫਸੋਸ ਦੀ ਗੱਲ ਹੈ ਮੁੱਖ ਮੰਤਰੀ ਜੀ ਦਿੱਲੀ ਦੀਆ ਚੋਣਾਂ ਵਿੱਚ ਵੱਡੇ ਵੱਡੇ ਲੱਛੇਦਾਰ ਭਾਸਨਾ ਨਾਲ ਲੋਕਾ ਨੂੰ ਲੁਭਾ ਰਹੇ ਹਨ ਅਤੇ ਦੋਵੇਂ ਕੇਜਰੀਵਾਲ ਅਤੇ ਮਾਨ ਸਾਹਿਬ ਦਿੱਲੀ ਗੱਦੀ ਹਥਿਆਉਣ ਲਈ ਹਰ ਹੀਲਾ ਵਰਤ ਰਹੇ ਹਨ।ਪੰਜਾਬ ਵਿੱਚ ਕਿਸਾਨੀ ਦਾ ਬੂਰਾ ਹਾਲ ਹੈ ਸਰੇ ਆਮ ਭਰੇ ਬਾਜ਼ਾਰ ਵਿੱਚ ਭਾਰਤ ਰਤਨ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਬੁੱਤ ਦੀ ਬੇਅਦਵੀ ਹੋ ਰਹੀ ਹੈ ਪੰਜਾਬ ਦਾ ਮੁਖੀਆ ਦਿੱਲੀ ਵਿੱਚ ਵੇਫਿਕਰ ਹੋਕੇ ਡੇਰੇ ਲਗਾ ਕੇ ਬੈਠਾ ਹੈ ਪੰਜਾਬ ਵਿੱਚ ਸਰਕਾਰ ਨਾ ਦੀ ਕੋਈ ਚੀਜ ਨਹੀਂ ਕਿਸਾਨਾਂ ਦੇ ਮਸਲੇ ਹਰ ਹਾਲਾਤ ਵਿੱਚ ਜਲਦੀ ਹੱਲ 6 ਹੋਣੇ ਚਾਹੀਦੇ ਹਨ ਕਿਸਾਨਾਂ ਦੇ ਸਘੰਰਸ਼ ਕਰਕੇ ਆਮ ਲੋਕ ਹੋ ਰਹੇ ਹਨ ਪ੍ਰੇਸਾਨ ਬਿਜ਼ਨਸ ਕਰਨ ਵਾਲੇ ਲੋਕ ਆਪਣਾ ਪੈਸਾ ਨਿਵੇਸ਼ ਕਰਨ ਤੋਂ ਝਿਜਕ ਰਹੇ ਹਨ ਪੰਜਾਬ ਦਾ ਵਿਕਾਸ ਰੁੱਕਿਆ ਪਿਆ ਅਤੇ ਰਾਜ ਦਿਨੋਂ ਦਿਨ ਕਰਜੇ ਦੀ ਮਾਰ ਹੇਠ ਆ ਰਿਹਾ ਹੈ ਉਹਨਾਂ ਕੇਦਰ ਸਰਕਾਰ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਇਸ ਸਰਕਾਰ ਨੂੰ ਤੁਰਦਾ ਕਰਕੇ ਗਵਰਨਰੀ ਰਾਜ ਲਾਗੂ ਕਰਕੇ ਪੰਜਾਬ ਨੂੰ ਵਿਕਾਸ ਦੀਆ ਲੀਹਾਂ ਤੇ ਦੁਬਾਰਾ ਲਿਆਦਾ ਜਾਵੇ।ਇਸ ਮੌਕੇ ਵਾਰੰਟ ਅਫ਼ਸਰ ਬਲਵਿੰਦਰ ਸਿੰਘ ਢੀਂਡਸਾ ਸੂਬੇਦਾਰ ਮੇਜਰ ਰਾਜ ਸਿੰਘ ਸੂਬੇਦਾਰ ਸੌਦਾਗਰ ਸਿੰਘ ਕੈਪਟਨ ਬਿੱਕਰ ਸਿੰਘ ਸੂਬੇਦਾਰ ਗੁਰਜੰਟ ਸਿੰਘ ਵਾਰੰਟ ਅਫ਼ਸਰ ਸਮਸ਼ੇਰ ਸਿੰ

ਪੰਜਾਬ ਦੇ ਹਾਲਾਤ ਬੇਹੱਦ ਚਿੰਤਾਜਨਕ ਸ਼ਾਮ ਹੋਣ ਉਪਰੰਤ ਬਾਹਰ ਨਿਕਲਣ ਤੋਂ ਲੋਕ ਕਰਨ ਲਗੇ ਗੁਰੇਜ ਪੁਲੀਸ ਦਾ ਭੀ ਨਹੀਂ ਰਿਹਾ ਡਰ - ਭਾਜਪਾ ਆਗੂ
  • Title : ਪੰਜਾਬ ਦੇ ਹਾਲਾਤ ਬੇਹੱਦ ਚਿੰਤਾਜਨਕ ਸ਼ਾਮ ਹੋਣ ਉਪਰੰਤ ਬਾਹਰ ਨਿਕਲਣ ਤੋਂ ਲੋਕ ਕਰਨ ਲਗੇ ਗੁਰੇਜ ਪੁਲੀਸ ਦਾ ਭੀ ਨਹੀਂ ਰਿਹਾ ਡਰ - ਭਾਜਪਾ ਆਗੂ
  • Posted by :
  • Date : जनवरी 29, 2025
  • Labels :
  • Blogger Comments
  • Facebook Comments

0 comments:

एक टिप्पणी भेजें

Top