ਵੇਰਵਾ:- ਸੰਜੀਵ ਗਰਗ ਕਾਲੀ ।
ਧਨੌਲਾ ਮੰਡੀ:- ਚੇਅਰਮੈਨ ਮਾਰਕੀਟ ਕਮੇਟੀ ਧਨੌਲਾ ਦੇ ਨਵ ਨਿਯੁਕਤ ਚੇਅਰਮੈਨ ਗੁਰਜੋਤ ਸਿੰਘ ਭੱਠਲ ਸ਼ਿਵਰਾਤਰੀ ਮੌਕੇ ਸ਼ਿਵ ਮੰਦਿਰ ਧਨੌਲਾ ਵਿਖੇ ਨਤਮਸਤਕ ਹੋਏ। ਇਸ ਮੌਕੇ ਤੇ ਮਹੰਤ ਸਿੰਦਰ ਪੁਰੀ ,
ਮਹੰਤ ਨਵਦੀਪ ਪੁਰੀ, ਨੇ ਉਹਨਾਂ ਨੂੰ ਲੋਈ ਪਾ ਕੇ ਸਨਮਾਨਿਤ ਕੀਤਾ। ਇਸ ਮੌਕੇ ਤੇ ਹਰਦੀਪ ਸਿੰਘ ਸੋਢੀ, ਭਗਵਾਨ ਦਾਸ ਭਾਨਾ, ਵਿੱਕੀ ਪਵਾਲ, ਮਲਕੀਤ ਸਿੰਘ,ਨਵਦੀਪ ਕਾਲਾ ਆਦਿ ਮੌਜੂਦ ਸਨ ਫੋਟੋ ਤੇ
0 comments:
एक टिप्पणी भेजें