ਡੇਮੋਕ੍ਰੇਟਿਕ ਟੀਚਰ ਫ਼ਰੰਟ ਵਲੋਂ ਹਰ ਸਾਲ ਕਰਵਾਈ ਜਾਂਦੀ ਵਜੀਫਾ ਪ੍ਰੀਖਿਆ ਵਿੱਚ ਸੰਗਰੂਰ ਜ਼ਿਲ੍ਹੇ ਵਿੱਚ ਪਿਛਲੀ ਸਾਲ ਦੀ ਤਰ੍ਹਾਂ ਇਸ ਵਾਰ ਇਲਾਕੇ ਵਿੱਚ ਸਭ ਤੋਂ ਵੱਧ ਪੁਜੀਸ਼ਨ ਹਾਸਿਲ ਕਰਕੇ ਸ਼ਹੀਦ ਭਗਤ ਸਿੰਘ ਮਾਡਲ ਸਕੂਲ ਕਰੋਦਾ ਦੇ ਬੱਚਿਆਂ ਨੇ ਰਚਿਆ ਇਤਿਹਾਸ
ਕਮਲੇਸ਼ ਗੋਇਲ ਖਨੌਰੀ
01 ਅਪ੍ਰੈਲ 2025
ਖਨੌਰੀ - ਜ਼ਿਲ੍ਹੇ ਪੱਧਰ ਤੇ ਪ੍ਰਾਪਤ ਪੁਜੀਸ਼ਨਾਂ ਪੰਜਵੀਂ ਜਮਾਤ ਵਿੱਚ ਪੂਰੇ ਜਿਲ੍ਹੇ ਵਿਚੋਂ ਪੰਜਵੇਂ ਸਥਾਨ ਤੇ ਸਾਗਰ ਸਤਵੇਂ ਸਥਾਨ ਤੇ ਜਸ਼ਨ
ਅੱਠਵੀਂ ਜਮਾਤ ਵਿੱਚ ਪੂਰੇ ਜ਼ਿਲ੍ਹੇ ਵਿੱਚ ਅੱਠਵੇਂ ਸਥਾਨ ਜਾਨਵੀ
ਦਸਵੀਂ ਜਮਾਤ ਵਿੱਚ 6th ਦਿਕਸ਼ਾਂਤ 7th ਸਾਹਿਲ 10th ਰਮਨ
ਇਲਾਕੇ ਦਾ ਕੋਈ ਵੀ ਸਕੂਲ ਨੇੜੇ ਨਹੀਂ ਸਤਿਕਾਰਯੋਗ ਮਾਪਿਓ ਤੁਹਾਡੇ ਸਾਹਮਣੇ ਹੈ ਕੀ ਸਕੂਲ ਵਿੱਚ ਕਿਵੇਂ ਪੜਾਈ ਹੁੰਦੀ ਹੈ ਇਸ ਲਈ ਆਪਣੇ ਬੱਚੇ ਦੇ ਸੁਨਹਿਰੀ ਭਵਿੱਖ ਲਈ ਅੱਜ ਹੀ ਆਪਣੇ ਬੱਚੇ ਦਾ ਦਾਖਲਾ ਇਲਾਕੇ ਦੇ ਨੰਬਰ ਇੱਕ ਸਕੂਲ ਸ਼ਹੀਦ ਭਗਤ ਸਿੰਘ ਮਾਡਲ ਸਕੂਲ ਵਿਖ਼ੇ ਕਰਾਓ
0 comments:
एक टिप्पणी भेजें