ਖਨੌਰੀ ਖੁਰਦ ਵਿਖੇ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਦੀ 135 ਵੀ ਜਯੰਤੀ ਮਨਾਈ
ਕਮਲੇਸ਼ ਗੋਇਲ ਖਨੌਰੀ
ਖਨੌਰੀ 14 ਅਪ੍ਰੈਲ - ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਦੀ 135 ਵੀ ਜਯੰਤੀ ਪਿੰਡ ਖਨੌਰੀ ਖੁਰਦ ਵਿਖ਼ੇ ਸਮੂਹ ਪੰਚਾਇਤ ਵੱਲੋਂ ਮਨਾਇਆ ਗਿਆ l ਨੰਬਰਦਾਰ ਸ਼ੀਸ਼ਪਾਲ ਮਲਿਕ ਨੇ ਬਾਬਾ ਸਾਹਿਬ ਜੀ ਦੀ ਨੀਤੀਆਂ ਤੋਂ ਜਾਣੂ ਕਰਵਾਇਆ l ਮੌਕੇ ਤੇ ਹਾਜਿਰ ਪਿੰਡ ਦੀ ਸਰਪੰਚ ਮੰਜੂ ਮਲਿਕ ਅਤੇ ਪੰਚ ਉਮਪ੍ਰਕਾਸ਼ ਪੰਚ ਜਸਵੀਰ ਸਿੰਘ ਪੰਚ ਅਮਨਦੀਪ ਰਾਣੀ ਸਾਬਕਾ ਸਰਪੰਚ ਮਾਂਗਾ ਰਾਮ ਮੋਹਿੰਦਰ ਸਿੰਘ ਰਵੀ ਮਲਿਕ ਸੁਮੀਤ ਕੁਮਾਰ ਬੀਬੀਆਂ ਅਤੇ ਪਿਆਰੇ ਪਿਆਰੇ ਬੱਚੇ ਹਾਜਿਰ ਸਨ l
0 comments:
एक टिप्पणी भेजें