ਸਰਕਾਰੀ ਪ੍ਰਾਇਮਰੀ ਸਕੂਲ ਹਰੀਗੜ੍ਹ ਦੇ 9 ਬੱਚੇ ਜਵਾਹਰ ਨਵੋਦਿਆ ਸਕੂਲ ਲਈ ਚੁਣੇ ਗਏ
ਸੰਜੀਵ ਗਰਗ ਕਾਲੀ ,
ਧਨੌਲਾ ਮੰਡੀ, 12 ਅਪ੍ਰੈਲ :- ਨੇੜਲੇ ਪਿੰਡ ਸਰਕਾਰੀ ਪ੍ਰਾਇਮਰੀ ਸਕੂਲ ਹਰੀਗੜ੍ਹ ਦੇ ਪੰਜਵੀਂ ਕਲਾਸ ਕੁੱਲ 36 ਬੱਚਿਆਂ ਵਿੱਚੋਂ 9 ਬੱਚੇ ਨਵੋਦਿਆ ਵਿਦਿਆਲਾ ਵਿੱਚ ਚੋਣ ਹੋਈ। ਸਕੂਲ ਅਧਿਆਪਕ ਪਰਮਜੀਤ ਸਿੰਘ ਭਾਟੀਆ ਅਤੇ ਸਮੂਹ ਸਟਾਫ ਦੀ ਮਿਹਨਤ ਸਦਕਾ ਦੀ ਹੀ ਇਹੀ ਸੰਭਵ ਹੋਇਆ ਹੈ। ਸਕੂਲ ਦੇ ਸਮੂਹ ਸਟਾਫ ਵੱਲੋਂ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ। ਬੱਚਿਆਂ ਦੇ ਮਾਤਾ ਪਿਤਾ ਵੱਲੋਂ ਸਕੂਲੀ ਅਧਿਆਪਕਾਂ ਦਾ ਧੰਨਵਾਦ ਕੀਤਾ ਗਿਆ । ਜਵਾਹਰ ਨਵੋਦਿਆ ਸਕੂਲ ਲਈ ਚੁਣੇ ਬੱਚੇ ਅਵਨੀਤ ਕੌਰ ਪੁੱਤਰੀ,ਕੁਲਵੰਤਸਿੰਘ,ਬਨੀਤ ਕੌਰ ਪੁੱਤਰੀ ਹਰਬੰਸ ਸਿੰਘ,ਜਸ਼ਨਪ੍ਰੀਤ ਕੌਰ ਪੁੱਤਰੀ ਪ੍ਰਗਟ ਸਿੰਘ,ਰਾਜਵੀਰ ਕੌਰ ਪੁੱਤਰੀ ਗੁਰਜੀਤ ਸਿੰਘ,ਬਲਦੇਵ ਸਿੰਘ ਪੁੱਤਰ ਜਗਜੀਤ ਸਿੰਘ,ਗਗਨਪ੍ਰੀਤ ਸਿੰਘ,ਏਕਨੂਰ ਪ੍ਰੀਤ ਸਿੰਘ ਪੁੱਤਰ ਪਰਮਜੀਤ ਸਿੰਘ,ਸਿਮਰਦੀਪ ਸਿੰਘ ਕੌਲ ਪੁੱਤਰ ਚਮਕੌਰ ਸਿੰਘ,ਸਿਮਰਨਜੀਤ ਸਿੰਘ ਪੁੱਤਰ ਨਛੱਤਰ ਸਿੰਘ ਨੇ ਵੀ ਸਕੂਲ ਅਧਿਆਪਕਾਂ ਦਾ ਧੰਨਵਾਦ ਕੀਤਾ।
0 comments:
एक टिप्पणी भेजें